ਮੌਤ ਜਵਾਨੀ ਬੁਢਾਪਾ ਨਹੀਂ ਵੇਖਦੀ ਇਸ ਦੀ ਜਿਊਂਦੀ ਜਾਗਦੀ ਮਿਸਾਲ ਪੰਜਾਬ ਦੇ ਮਸ਼ਹੂਰ ਬਾਡੀ ਬਿਲਡਰ ਸਤਨਾਮ ਖੱਟੜਾ ਤੋਂ ਵੇਖਣ ਨੂੰ ਮਿਲਦੀ ਹੈ, ਜਿਸਦੇ ਮੁਗਦਰ ਵਰਗੇ ਪੱਟ,, ਡੌਲੇ ਅਜਿਹੇ ਕੇ ਕਮੀਜ਼ ਉਹਨਾਂ ਡੋਲਿਆਂ ‘ਚ ਵਸ ਜਾਂਦਾ ਸੀ ਪਰ ਸਮੇਂ ਦਾ ਅਜਿਹਾ ਚੱਕਾ ਘੁੰਮਿਆਂ ਕੇ ਉਹ ਗੱਭਰੂ ਨੌਜਵਾਨ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ, ਜਿਸ ਤੋਂ ਬਾਅਦ ਵੇਖੋ ਲੋਕਾਂ ਦਾ ਰਿਸ਼ਤੇਦਾਰਾਂ ਦਾ ਕੀ ਹਾਲ ਹੋਇਆ ਪਿਆ….