ਹੱਥ ਚ ਡਮਰੂ ਲੈਕੇ ਸਪੀਕਰ ਚ ਚ ਬੋਲ ਰਿਹਾ ਇਹ ਵਿਅਕਤੀ ਕੋਈ ਸਮਾਨ ਵੇਚਣ ਦਾ ਹੋਕਾ ਨਹੀਂ ਦੇ ਰਿਹਾ ਸਗੋਂ ਸਰਕਾਰਾਂ ਦੀਆਂ ਨਾਕਾਮੀਆਂ ਨੂੰ ਖੁੱਲਕੇ ਦਾ ਰਿਹਾ,,,ਅਖੀਰ ਕਿਹੜੀ ਗੱਲੋਂ ਇਹ ਵਿਅਕਤੀ ਪ੍ਰੇਸ਼ਾਨ ਹੋ ਸਕਦਾ ਉਹ ਵੀ ਦਸਾਂਗੇ,, ਆਓ ਨਜ਼ਰ ਮਾਰਦੇ ਇਨ੍ਹਾਂ ਤਸਵੀਰਾਂ ਤੇ,,,,,,,
ਦਸ ਦਈਏ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਸਮਾਜ਼ ਸੇਵੀ ਅਵਤਾਰ ਸਿੰਘ ਤਾਰਾ ਵੱਲੋਂ ਦਫ਼ਤਰ ਨਗਰ ਕੌਂਸਲ ਸੰਗਰੂਰ ਦੇ ਅੱਗੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ, ਹੱਥ ਦੇ ਵਿੱਚ ਡਮਰੂ ਫੜ ਕੇ ਅਨੋਖਾ ਪ੍ਰਦਰਸ਼ਨ ਕੀਤਾ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਡਮਰੂ ਮੈਂ ਇਸ ਲਈ ਵਜਾ ਰਿਹਾ ਹੈ ਕਿ ਸ਼ਾਇਦ ਅਧਿਕਾਰੀਆਂ ਦੀ ਨੀਂਦ ਖੁਲ ਜਾਏ ਉਹਨਾਂ ਕਿਹਾ ਕਿ ਰਸੂਖਦਾਰਾ ਦੇ ਕੰਮ ਫੋਨ ਉਤੇ ਹੋ ਜਾਂਦੇ ਹਨ ਲੇਕਿਨ ਗਰੀਬ ਦੀ ਫਰਿਆਦ ਨਹੀਂ ਸੁਣੀ ਜਾ ਰਹੀ,,,,,,,,,
ਉਥੇ ਹੀ ਮੀਡੀਆ ਨਾਲ ਗੱਲ ਕਰਦਿਆਂ ਆਮ ਲੋਕਾਂ ਨੇ ਕਿਹਾ ਕਿ ਸੰਗਰੂਰ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਈ ਵਾਰ ਲਾਰੇ ਲੱਪੇ ਲਾਏ ਸਾਈਨ ਵੀ ਕੀਤੇ ਲੇਕਿਨ ਕੋਈ ਅਧਿਕਾਰੀ ਸੁਣਦਾ ਹੀ ਨਹੀਂ ਇਹਨਾਂ ਨੇ ਆਪਣੀਆਂ ਕੋਠੀਆਂ ਬਣਾ ਲਈਆ ਇਹਨਾਂ ਦਾ ਬਦਲਾਵ ਜਰੂਰ ਆਇਆ ਹੈ,,,,,,
ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਨੂੰ ਕਾਫੀ ਉਮੀਦਾਂ ਸਨ,,ਪਰ ਹੁਣ ਲੋਕ ਕੀਤੇ ਨਾ ਕਿਤੇ ਲੋਕ ਖ਼ਫ਼ਾ ਨਜ਼ਰ ਆ ਰਹੇ ਨੇ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..