Htv Punjabi
Punjab siyasat Video

ਆਪ ਦੀ ਰੈਲੀ ਦੇ ਵਿੱਚ ਹੋਇਆ ਵੱਡਾ ਘਾਣ

ਕਾਂਗਰਸੀ ਆਗੂ ਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ‘ਆਪ’ ਦੀ ਰੈਲੀ ਲਈ ਪੀ.ਆਰ.ਟੀ.ਸੀ.ਅਤੇ ਪਨਬਸ ਦੀਆਂ 1824 ਬੱਸਾਂ ਵਰਤਣ ਦਾ ਦੋਸ਼ ਲਾਇਆ ਅਤੇ ਪੁੱਛਿਆ ਕਿ ਇਸ ਲਈ ਖਰਚੇ 3 ਕਰੋੜ ਰੁਪਏ ਕਿਸ ਖਾਤੇ ‘ਚ ਖਰਚੇ ਗਏ।ਉਨ੍ਹਾਂ ਪੁਲਿਸ ਅਫਸਰਾਂ ਨੂੰ ਚਿਤਾਵਨੀ ਦਿੱਤੀ ਕਿ ਇਹ ਪਿਰਤ ਤੁਹਾਨੂੰ ਮਹਿੰਗੀ ਪਵੇਗੀ। ਬਾਜਵਾ ਨੇ ਕਿਸਾਨਾਂ ਤੇ ਕਿਤੇ ਲਾਠੀਚਾਰਜ ਦੀ ਨਿੰਦਾ ਕੀਤੀ ਅਤੇ ਗੰਨੇ ਦੇ ਮੁੱਲ ਵਿਚ 11 ਰੁਪਏ ਕੁਇੰਟਲ ਦਾ ਵਾਧਾ ਰੱਦ ਕੀਤਾ ਤੇ ਇਹ 401 ਰੂਪਏ ਕਰਨ ਦੀ ਮੰਗ ਕੀਤੀ।

ਸੋ ਦੱਸ ਦੇ ਕਿ ਅੱਜ ਗੁਰਦਾਸਪੁਰ ਦੇ ਵਿੱਚ ਸੀਐਮ ਭਗਵੰਤ ਮਾਨ ਅਤੇ ਦਿੱਲੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪਹੁੰਚੇ ਸਨ ਜਿਸ ਦੌਰਾਨ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਵਿਰੋਧ ਕਰਨਾ ਸੀ ਪਰ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਿਸ ਨੂੰ ਲੈ ਕੇ ਵਿਰੋਧੀਆਂ ਵੱਲੋਂ ਨਿਸ਼ਾਨੇ ਸਾਧੇ ਜਾ ਰਹੇ ਨੇ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿਤੇ ਲਿੰਕ ‘ਤੇ ਕਲਿੱਕ ਕਰੋ…….

Related posts

ਦੋਸਤ ਨਾਲ ਖੁਸ਼ੀਆਂ-ਸਾਂਝੀਆਂ ਕਰਨ ਜਾ ਰਹੇ ਨੌਜਵਾਨਾਂ ਦੇ ਮੂਹਰੇ ਆਇਆ ਕਾਲ

htvteam

ਸੁਲਤਾਨਪੁਰ ਲੋਧੀ ਵਿਵਾਦ ਨੂੰ ਲੈਕੇ ਆਇਆ ਵੱਡਾ ਅੱਪਡੇਟ ,ਹੋ ਗਿਆ ਵੱਡਾ ਐਕਸ਼ਨ

htvteam

ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਪੁਲਿਸ ਨੂੰ ਰਾਤ ਦੀ ਗਸ਼ਤ ਵਧਾਉਣ ਦੇ ਨਿਰਦੇਸ਼

htvteam

Leave a Comment