Htv Punjabi
Punjab Video

ਆਲੀਸ਼ਾਨ ਕੋਠੀ ‘ਚ ਰਾਤ ਨੂੰ ਮੁੰਡਿਆਂ ਨੇ ਕੀਤਾ ਕਾਰਨਾਮਾ, ਪਿੰਡ ‘ਚ ਮੱਚੀ ਹਾਹਕਾਰ, ਆਲੀਸ਼ਾਨ ਕੋਠੀ ਸੁਰਖੀਆਂ ‘ਚ

ਸੰਗਰੂਰ ਦੇ ਹਲਕਾ ਦਿੜਬਾ ਦੇ ਪਿੰਡ ਗੁਜਰਾਂ ਚ ਬਾਹਰੋ ਬਾਹਰ ਖੇਤਾਂ ਬਣੀ ਏਸ ਆਲੀਸ਼ਾਨ ਕੋਠੀ ਚ ਬੀਤੀ ਰਾਤ ਜੋ ਕੁਝ ਹੋਇਆ ਉਹ ਸੀਨ ਦੇਖ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿੱਸਕ ਜਾਵੇਗੀ,ਅੱਗੇ ਵੱਧਣ ਤੋਂ ਪਹਿਲਾਂ ਇਹ ਦੱਸ ਦਈਏ ਕੀ ਜੇਕਰ ਤੁਸੀ ਰਾਤ ਨੂੰ ਘੌੜੇ ਵੇਚ ਭਾਵ ਗੂੜੀ ਨੀਂਦ ਸੌਂ ਜਾਂਦੇ ਹੋਂ ਤਾਂ ਹੁਣ ਸੌਂਣ ਵੇਲੇ ਰਾਤ ਨੂੰ ਸਤੱਰਕ ਰਹਿਓ ਕਿਤੇ ਏਸ ਕੋਠੀ ਵਾਂਗ ਤੁਹਾਡਾ ਘਰ ਕਿਸੇ ਦੇ ਨਿਸ਼ਾਨਾ ਤੇ ਨਾ ਆ ਜਾਵੇ ਜੀ ਹਾਂ ਬੀਤੀ ਰਾਤ ਕਰੀਬ 1 ਵਜੇ ਜਦੋਂ ਸਾਰਾ ਪਰਿਵਾਰ ਸੁੱਤਾ ਪਿਆ ਸੀ ਤਾਂ ਏਸ ਕੋਠੀ ਵਿੱਚ ਵੜ੍ਹਕੇ ਚੋਰਾਂ ਨੇ ਹੱਥ ਸਾਫ ਕਰ ਦਿੱਤੈ,ਅਲਮਾਰੀ ਚ ਪਏ ਇਕ ਇਕ ਸਮਾਨ ਦੀ ਫਰੋਲਾ ਫਰਾਲੀ ਕਰਕੇ ਲੱਖਾਂ ਰੁਪਏ ਦੇ ਸੋਨਾਂ ਚਾਂਦੀ ਅਕੇ ਹਜ਼ਾਰਾਂ ਦੀ ਨਕਦੀ ਲੁੱਟਕੇ ਫਰਾਰ ਹੋ ਗਏ ਪਰ ਹੈਰਾਨੀ ਦੀ ਗੱਲ ਇਹ ਹੈ ਕੀ ਪਰਿਵਾਰ ਦੇ ਕਿਸੇ ਮੈਂਬਰ ਨੂੰ ਭਿੱਣਕ ਤੱਕ ਨਾ ਲੱਗੀ,,,,,,,,

ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਆਸ ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲ ਕੇੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਕਾਬੂ ਕਰ ਲਿਆ ਜਾਵੇਗਾ ਖੈਰ ਸੰਗਰੂਰ ਜ਼ਿਲ੍ਹੇ ਚ ਲਗਾਤਾਰ ਵਾਰਦਾਤਾਂ ਵੱਧ ਰਹੀਆਂ ਹਨ ਪਰ ਪੁਲਿਸ ਪ੍ਰਸ਼ਾਸਨ ਇਨ੍ਹਾਂ ਵਾਰਦਾਤਾਂ ਨੂੰ ਰੋਕਣ ਚ ਨਾਕਾਮ ਸਾਬਿਤ ਨਜ਼ਰ ਆ ਰਿਹਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬੇਰੁਜ਼ਗਾਰੀ ਦੇ ਕਾਰਨ ਪੈਂਡਿੰਗ ਬਿੱਲ ਨਹੀਂ ਭਰ ਪਾ ਰਿਹਾ ਸੀ ਇੱਕਲੌਤਾ ਓਂਕਾਰ, ਸਾਹਾਂ ਦਾ ਮੀਟਰ ਰੁਕਿਆ

Htv Punjabi

Shiv Sena Leader ਨੇ ਫਿਰ ਦਿੱਤਾ ਭੜਕਾਊ ਭਾਸ਼ਣ

htvteam

ਇਕ ਹਫ਼ਤੇ ‘ਚ 5 ਸਾਲ ਦੀ ਗੋਡਿਆਂ ਦੀ ਤਕਲੀਫ ਠੀਕ !

htvteam

Leave a Comment