ਪੰਜਾਬ ਦਾ ਇੱਕ ਹੋਰ ਪੁੱਤ ਜੋ ਬੇਰੋਜ਼ਗਾਰੀ ਦੀ ਮਾਰ ਤੋਂ ਬਚਣ ਲਈ ਵਿਦੇਸ਼ ਦੀ ਧਰਤੀ ਤੇ ਗਿਆ ਸੀ ਪਰ ਇਸਦੇ ਮਾਪਿਆਂ ਨੂੰ ਕੀ ਪਤਾ ਸੀ ਕਿ ਜਿਸ ਪੁੱਤ ਨੂੰ ਇਹ ਚਾਵਾਂ ਨਾਲ ਭੇਜ ਰਹੇ ਨੇ ਹੁਣ ਇਹ ਕਦੇ ਵਾਪਿਸ ਨਹੀਂ ਪਰਤਣਾ |
ਦਿਲ ਨੂੰ ਵਲੂੰਧਰ ਕੇ ਰੱਖ ਦੇਣ ਵਾਲਾ ਇਹ ਮਾਮਲਾ ਫਿਰੋਜ਼ਪੁਰ ਦਾ ਹੈ, ਜਿੱਥੇ ਦੇ ਮੁਹੱਲਾ ਸੋਢੀਆਂ ਵਾਲੇ ਦੇ ਹਰੀਸ਼ ਚੋਪੜਾ ਨਾਂ ਦੇ ਹੋਮ ਗਾਰਡ ਮੁਲਾਜ਼ਮ ਨੇ ਕੁਨਾਲ ਚੋਪੜਾ ਨਾਂ ਦਾ ਪੁੱਤ ਕਰਜ਼ਾ ਚੁੱਕ ਆਸਟ੍ਰੇਲੀਆ ਪੜ੍ਹਾਈ ਲਈ ਭੇਜਿਆ ਸੀ | ਪਰ ਓਥੇ ਇਸ ਨੌਜਵਾਨ ਨਾਲ ਜੋ ਕੁੱਝ ਵਾਪਰਿਆ ਉਸ ਕਰਕੇ ਇਸਦੇ ਮਾਪਿਆਂ ਦੀ ਦੁਨੀਆਂ ਹੀ ਉੱਜੜ ਗਈ ਹੈ |
previous post