ਮਾਮਲਾ ਬਟਾਲਾ ਦਾ ਹੈ, ਜਿੱਥੇ ਦੇ ਸੰਤ ਨਗਰ ਇਲਾਕੇ ਦੇ ਇੱਕ ਪਰਿਵਾਰ ਨੇ ਪਾਣੀ ਮਰਜ਼ ਈ ਨਾਲ 3 ਸਾਲ ਪਹਿਲਾਂ ਆਪਣੀ ਧੀ ਮਨੀਸ਼ਾ ਦਾ ਵਿਆਹ ਕਾਹਨੂੰਵਾਨ ਰੋਡ ਵਿੱਖੇ ਮਨਜਿੰਦਰ ਸਿੰਘ ਨਾਂ ਦੇ ਨੌਜਵਾਨ ਨਾਲ ਆਪਣੀ ਮਰਜ਼ੀ ਨਾਲ ਹੀ ਕਰਵਾਇਆ ਸੀ | ਪਰ ਫੇਰ ਅਜਿਹਾ ਕੀ ਹੋਈ ਕਿ ਹੋਈ ਕਿ ਮਨੀਸ਼ਾ ਦੇ ਪੇਕੇ ਪਰਿਵਾਰ ਵਾਲੇ ਇਸਦਾ ਤਲਾਕ ਦੁਵਾ ਕਿਤੇ ਹੋਰ ਵਿਆਹ ਕਰਨ ਲਈ ਹੱਥੋਂ ਪਾਈ ਤੇ ਉਤਾਰੂ ਹੋ ਗਏ |
previous post
