ਭਾਵੇਂ ਕਿ ਇਹ ਔਰਤ ਮਹਾਂਰਾਣੀ ਪਰਨੀਤ ਕੌਰ ਜਿੰਨੀ ਸਿਆਸੀ ਕਦਾਵਰ ਨਹੀਂ ਐ ਪਰ ਮਹਾਂ ਰਾਣੀ ਪਰਨੀਤ ਕੌਰ ਹੋਰਾਂ ਨਾਲ ਸਾਲ 2019 ‘ਚ ਜੋ ਕੰਮ ਹੋਇਆ ਸੀ ਉਹੀ ਏਸਦੇ ਨਾਲ ਹੋਇਆ,ਪਰ ਮਹਾਂਰਾਣੀ ਕੋਲ ਤਾਂ ਸਿਆਸੀ ਤਾਕਤ ਐ ਉਸਦੀ ਬਦੋਲਤ ਹੀ ਮਹਾਂਰਾਣੀ ਨੇ ਮੁਲਜ਼ਮਾਂ ਨੂੰ ਪੁਲਿਸ ਦੀ ਮਦਦ ਦੇ ਨਾਲ ਝਾਰਖੰਡ ਦੇ ਜੰਗਲਾਂ ਚੋਂ ਚੁੱਕ ਸਲਾਖਾਂ ਪਿੱਛੇ ਸੁਟਵਾ ਦਿੱਤਾ ਸੀ ਪਰ ਇਹ ਵਿਚਾਰੀ ਆਂਗਣਵਾੜੀ ਕਰਮਚਾਰੀ ਕਿੱਧਰ ਨੂੰ ਜਾਵੇ,,,,,,,,
ਜਾਣਕਾਰੀ ਲਈ ਦੱਸ ਦਈਏ ਕਿ ਸਾਲ 2019 ਚ ਮਹਾਂਰਾਣੀ ਪ੍ਰਨੀਤ ਕੌਰ ਹੋਰਾਂ ਦੇ ਖਾਤੇ ਚੋਂ ਠੱਗਾਂ ਨੇ 23 ਲੱਖ ਰੁਪਏ ਉਡਾ ਦਿੱਤੇ ਸਨ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਅਤਾ-ਉਲ-ਅੰਸਾਰੀ ਉਰਫ ਰਾਹੁਲ ਅੱਗਰਵਾਲ ਨੂੰ ਜਾਮਤਾੜਾ (ਝਾਰਖੰਡ ਤੋਂ ਚੰਦ ਘੰਟਿਆਂ ਗ੍ਰਿਫਤਾਰ ਕੀਤਾ ਗਿਆ ਸੀ,ਅਜਿਹੇ ਚ ਦੇਖਣਾ ਹੋਵੇਗਾ ਕਿ ਉਵੇਂ ਦੀ ਚੁਸਤੀ ਪੁਲਿਸ ਏਸ ਮਾਮਲੇ ‘ਚ ਦਿਖਾਵੇਗੀ ਜਾਂ ਫਿਰ ਏਸ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾਕੇ ਦਬਾ ਦਿੱਤਾ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..