ਜਲੰਧਰ ਕਮਿਸ਼ਨਰੇਟ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਸ ਅਧੀਨ ਅਪਰਾਧਿਕ ਮਾਮਲਿਆਂ ਵਿਚ ਮੁਲਜ਼ਮਾਂ ਨੂੰ ਫਾਇਦਾ ਪਹੁੰਚਾਉਣ ਲਈ ਫਰਜ਼ੀ ਜ਼ਮਾਨਤ ਬਾਂਡ ਦੇਣ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ। ਜਾਣਕਾਰੀ ਦਿੰਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੂਬੇ ਵਿਚ ਇਕ ਹਾਈਪ੍ਰੋਫਾਈਲ ਗਿਰੋਹ ਸਰਗਰਮ ਹੈ ਜੋ ਅਪਰਾਧਿਕ ਮਾਮਲਿਆਂ ਵਿਚ ਝੂਠੀ ਜ਼ਮਾਨਤ ਦੇ ਕੇ ਮੁਲਜ਼ਮਾਂ ਨੂੰ ਫਾਇਦਾ ਪਹੁੰਚਾਉਣ ਦਾ ਕੰਮ ਕਰ ਰਿਹਾ ਹੈ।ਉਨ੍ਹਾਂ ਦੱਸਿਆ ਕਿ ਪੁਲਿਸ ਸਟੇਸ਼ਨ ਭਾਰਗਵ ਕੈਂਪ ਜਲੰਧਰ ਵਿਚ FIR ਨੰਬਰ 1 ਮਿਤੀ 5.1.2024 ਨੂੰ ਆਈਪੀਸੀ ਦੀ ਧਾਰਾ 419, 420, 465, 467, 468, 47 ਤੇ 120ਬੀ ਤਹਿਤ ਦਰਜ ਕੀਤਾ ਗਿਆ ਸੀ।
ਦੇਖਿਆ ਚਾਹੁੰਦਾ ਹੈ ਕਿ ਹਰ ਪਾਸੇ ਫਰਜ਼ੀ ਵਾਲਾ ਬਹੁਤ ਤੇਜ਼ੀ ਨਾਲ ਚੱਲ ਰਿਹਾ ਪਰ ਦੂਜੇ ਪਾਸੇ ਪੁਲਿਸ ਵੀ ਲਗਾਤਾਰ ਸਰਗਰਮ ਹੈ ਤੇ ਨਫਰਜੀ ਵਾੜਿਆਂ ਦਾ ਫਰਦਾਫਾਸ਼ ਕੀਤਾ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….
