Htv Punjabi
Punjab Video

ਆਹ ਦੇਸੀ ਜਿਹੇ ਬੰਦੇ ਦੀਆਂ ਪੁਲਿਸ ਨੇ ਕਿਉਂ ਕੱਢੀਆਂ ਮਿੰਨਤਾਂ

ਆਹ ਟਰੱਕ ਡਰਾਈਵਰ ਨੇ ਕਰਤਾ ਅਜਿਹਾ ਕੰਮ ਕਿ ਪੁਲਿਸ ਪ੍ਰਸ਼ਾਸਨ ਨੂੰ ਪੈ ਗਈਆਂ ਭਾਜੜਾਂ, ਸਪੀਕਰ ਚ ਬੋਲ ਬੋਲ ਕੇ ਪੁਲਿਸ ਮੁਲਾਜ਼ਮ ਕੱਢਣ ਲੱਗੇ ਟਰੱਕ ਡਰਾਈਵਰ ਦੇ ਤਰਲੇ,,, ਮਾਮਲਾ ਫਰੀਦਕੋਟ ਦੇ ਕਸਬਾ ਕੋਟਕਪੂਰਾ ਦਾ ਜਿੱਥੇ 250 ਮੀਟਰ ਉੱਚੇ ਮੋਬਾਇਲ ਟਾਵਰ ਤੇ ਇੱਕ ਟਰੈਕਟਰ ਡਰਾਈਵਰ ਜਾ ਚੜਿਆ। ਅਤੇ ਉਸ ਨੂੰ ਨੀਚੇ ਉਤਾਰਨ ਦੇ ਵਾਸਤੇ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚੇ,, ਪਹਿਲਾਂ ਤਾਂ ਇਸ ਵਿਅਕਤੀ ਨੇ ਘਰੇਲੂ ਕਲੇਸ਼ ਦਾ ਕਾਰਨ ਦੱਸਿਆ ਅਤੇ ਜਦੋਂ ਟਾਵਰ ਤੋਂ ਨੀਚੇ ਉਤਾਰ ਲਿਆ ਗਿਆ ਤਾਂ ਕਿਹਾ ਕਿ ਉਸਨੇ ਕੇਂਦਰ ਸਰਕਾਰ ਦੇ ਨਵੇਂ ਕਾਨੂੰਨ ਹਿਟ ਐਂਡ ਰਾਨੂ ਲੈ ਕੇ ਆਪਣਾ ਰੋਸ ਜਤਾਇਆ।

ਉੱਥੇ ਇਸ ਮਾਮਲੇ ਦੇ ਵਿੱਚ ਡੀਐਸਪੀ ਸ਼ਮਸ਼ੇਰ ਸਿੰਘ ਸ਼ੇਰ ਗਿੱਲ ਨੇ ਕਿਹਾ ਕਿ ਇਸ ਵਿਅਕਤੀ ਨੇ ਸ਼ਰਾਬ ਪੀਤੀ ਹੋਈ ਸੀ ਪਹਿਲਾਂ ਤਾਂ ਇਸ ਨੇ ਆਪਣੇ ਸਾਲੇ ਨਾਲ ਵਿਵਾਦ ਹੋਣ ਦੀ ਗੱਲ ਕਹੀ ਤਾਂ ਬਾਅਦ ਦੇ ਵਿੱਚ ਇਸ ਨੇ ਨਵੇਂ ਕਾਨੂੰਨ ਵਿਰੋਧ ਕਰਨ ਦਾ ਬਿਆਨ ਦਿੱਤਾ। ਤੇ ਇਸ ਤੋਂ ਪੁੱਛ ਗਿੱਛ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ,,,,,, ਖੈਰ ਇਸ ਵਿਅਕਤੀ ਨੇ ਟਾਵਰ ਤੇ ਚੜ ਕੇ ਇੱਕ ਵਾਰ ਤਾਂ ਪੂਰੇ ਪਿੰਡ ਅਤੇ ਪ੍ਰਸ਼ਾਸਨ ਨੂੰ ਭਾਜੜਾਂ ਪਵਾ ਦਿੱਤੀਆਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਦੱਬਵੇਂ ਪੈਰਾਂ ਨਾਲ ਵੜਿਆ ਬੰਦਾ, ਦੇਖੋ ਕੀ ਕਰ ਗਿਆ

htvteam

ਪੰਜਾਬ ‘ਚ ਪਵੇਗਾ ਦੁਬਈ ਵਾਂਗੂੰ ਭਾਰੀ ਮੀਂਹ ਸਮਾਨ ਨੂੰ ਪਾਲੋ ਰੱਸੇ, ਗੱਡੀਆਂ ਨੂੰ ਪਾਲੋ ਸੰਗਲ

htvteam

ਅੱ/ ਤਵਾ/ ਦੀ ਹਮਲੇ ਦਾ ਰੂਹ ਕੰਬਾਓ ਵੀਡੀਓ

htvteam

Leave a Comment