ਲੌਂਗੋਵਾਲ ਸਕੂਲ ਚੋਂ ਲੇਟ ਹੋਣ ਕਰਕੇ ਦੋ ਬੱਚੇ ਭੱਜੇ
ਲਹਿਰਾ ਗਾਗਾ ਪੁਲਿਸ ਨੇ ਦੋਨੋਂ ਬੱਚਿਆਂ ਨੂੰ ਲੱਭਿਆ
ਬੱਚਿਆਂ ਨੂੰ ਲੱਭਕੇ ਪਰਿਵਾਰ ਦੇ ਕੀਤਾ ਹਵਾਲੇ
ਦੋਨੋਂ ਬੱਚਿਆਂ ਦੀ ਉਮਰ 11/ 12 ਸਾਲ ਹੈ
ਲਹਿਰਾ ਗਾਗਾ ਦੇ ਡੀਐਸਪੀ ਦੀਪ ਇੰਦਰ ਸਿੰਘ ਜੇਜੀ ਨੇ ਦੱਸਿਆ ਕਿ ਇਹ ਦੋ ਬੱਚੇ ਅਸੀਂ ਲਹਿਰਾ ਬਸ ਸਟੈਂਡ ਤੋਂ ਲੱਭੇ ਨੇ ਜੋ ਕਿ ਲੋਂਗੋਵਾਲ ਸਕੂਲ ਵਿੱਚੋਂ ਲੇਟ ਹੋਣ ਕਰਕੇ ਭੱਜੇ ਸੀ। ਅੱਜ ਉਹਨਾਂ ਦੇ ਵਾਰਸਾਂ ਨੂੰ ਬੁਲਾ ਕੇ ਉਹਨਾਂ ਦੇ ਹਵਾਲੇ ਕਰ ਦਿੱਤੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..