Htv Punjabi
Punjab Video

ਆਹ ਜੋੜੇ ਨੇ ਕੀਤਾ ਅਨੋਖਾ ਕੰਮ, ਪੁੱਠੇ ਚੱਲ ਕੇ, ਲੋਕਾਂ ਨੂੰ ਪਾ ਰਿਹੇ ਸਿੱਧੇ ਰਾਹ

ਹੁਣ ਤੱਕ ਤੁਸੀ ਲੋਕਾਂ ਨੂੰ ਸਿੱਧੇ ਚੱਲਦੇ ਜਾਨੀ ਕਿ ਅੱਗੇ ਨੂੰ ਚੱਲਦੇ ਤਾਂ ਦੇਖਿਆ ਹੋਵੇਗਾ, ਪਰ ਅੱਜ ਜੋ ਤੁਹਾਨੂ ਖਬਰ ਦਿਖਾਉਣ ਜਾ ਰਹੇ ਹਾਂ ਇਸ ਵਿੱਚ ਔਰਤ ਅਤੇ ਆਦਮੀ ਪੁੱਠੇ ਚਲਦੇ ਜਾਨੀ ਕਿ ਪਿੱਛੇ ਨੂੰ ਚਲਦੇ ਦਿਖਾਈ ਦੇ ਰਹੇ ਨੇ , ਇਸ ਦਾ ਕਾਰਨ ਇਹ ਹੈ ਕਿ ਇਹ ਦੋਵੇਂ ਤੀਵੀ ਅਤੇ ਵਿਅਕਤੀ ਪੁੱਠਾ ਚੱਲ ਕੇ ਲੋਕਾਂ ਨੂੰ ਸਿੱਧੇ ਰਾਹ ਪਾ ਰਹੇ ਨੇ,,,,,ਮੇਰਠ ਦੇ ਰਹਿਣ ਵਾਲੇ ਤਲਵਾੜ ਜੋੜੇ ਵੱਲੋਂ ਆਬਾਦੀ ਨੂੰ ਕੰਟਰੋਲ ਕਰਨ ਲਈ ਅਨੋਖੇ ਤਰੀਕੇ ਨਾਲ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ,,,

ਦੇਸ਼ ਵਿੱਚ ਵੱਧ ਦੀ ਜਨਸੰਖਿਆਂ ਬਾਬਤ ਇਨਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀਆਂ ਲਿਖੀਆਂ ਨੇ ਕਿ ਵੱਧ ਦੀ ਜਨਸੰਖਿਆਂ ਨੂੰ ਰੋਕਣ ਲਈ ਸਰਕਾਰ ਨੂੰ ਯਤਨ ਕਰਨੇ ਚਾਹੀਦੇ ਹਨ , ਲੁਧਿਆਣਾ ਪੁੱਜੇ ਇਸ ਜੋੜੇ ਨੇ ਲੋਕਾਂ ਨੂੰ ਵੱਧ ਦੀ ਅਬਾਦੀ ਸਬੰਧੀ ਜਾਕਰੂਕ ਕਰਦਿਆਂ ਮੀਡੀਆਂ ਨਾਲ ਗੱਲਾਤ ਕਰਦੇ ਹਏ ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਵੱਡੇ ਅਕਾਲੀ ਲੀਡਰ ਖਿਲਾਫ ਨਸ਼ਾ ਤਸਕਰੀ ਮਾਮਲੇ ‘ਚ FIR ਦਰਜ; ਦੇਖੋ ਵੀਡੀਓ

htvteam

ਸਰਪੰਚ ਮਨਾ ਰਿਹਾ ਸੀ ਜਨਮ ਦਿਨ ਪਾਰਟੀ

htvteam

ਜਿਹੜੇ ਸਰਦਾਰ ਵਿਅਕਤੀ ਨੇ ਕੁੱ& ਟੀ ਸੀ ਜਨਾਨੀ, ਦੇਖੋ ਉਸਦਾ ਹਾਲ

htvteam

Leave a Comment