ਜੇਕਰ ਤੁਸੀ ਸਿਵਲ ਹਸਪਤਾਲ ਵਿੱਚ ਆਪਣਾ ਜਾਂ ਆਪਣੇ ਕਿਸੇ ਪਰਿਵਾਰ ਮੈਂਬਰ ਦਾ ਇਲਾਜ਼ ਕਰਵਾਉਂਣ ਦੀ ਸੋਚ ਰਹੇ ਹੋਂ ਤਾਂ ਜਰਾ ਠਹਿਰ ਜਾਓ ਖਬਰ ਨੂੰ ਬਿਨ੍ਹਾਂ ਸਕਿਪ ਕੀਤੇ ਪੂਰੀ ਸੁਣਿਓ ਕਿਉਕੀ ਲੁਧਿਆਣਾ ਦੇ ਸਿਵਲ ਹਸਪਤਾਲ ਵਿਖੇ ਇਕ ਦੋ ਨਹੀਂ ਦੋ ਨਹੀਂ ਬਲਕਿ ਪੂਰੀਆਂ 243 ਗਰਭਵਤੀ ਔਰਤਾਂ ਦੇ ਨਾਲ ਡਾਕਟਰ ਨੇ ਅਜਿਹਾ ਕਾਰਾ ਕੀਤਾ ਕਿ ਜਿਸਦੇ ਨਾਲ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰ ਦਾ ਕਾਫੀ ਨੁਕਸਾਨ ਹੋਇਆ,ਮੀਡੀਆ ਨਾਲ ਗੱਲਬਾਤ ਕਰਦੇ ਡਾਕਟਰ ਜਸਬੀਰ ਸਿੰਘ ਔਲਖ ਹੋਰਾਂ ਨੇ ਦੱਸਿਆ ਕੀ ਹਸਪਤਾਲ ਦੇ ਵਿੱਚ ਇਲਾਜ ਕਰਵਾਉਂਣ ਆਈਆਂ ਔਰਤਾਂ ਨੂੰ ਇਕ ਡਾਕਟਰ ਆਲਟਰਾਸਾਊਂਡ ਕਰਵਾਉਂਣ ਲਈ ਆਪਣੀ ਇਕ ਨਿੱਜੀ ਲੈਬ ਵਿੱਚ ਭੇਜਦਾ ਸੀ ਅਤੇ ਉਨ੍ਹਾਂ ਕੋਲੋ ਮੋਟੇ ਪੈਸੇ ਵਸੂਲਦਾ ਸੀ ਜਿਸਦਾ ਖੁਲਾਸਾ ਹੁੰਦੇ ਸਿਵਲ ਸਰਜਨ ਔਲਖ ਹੋਰਾਂ ਵੱਡਾ ਐਕਸ਼ਨ ਲਿਆ,ਅੱਗੇ ਸੁਣੋ ਕਿਵੇਂ ਡਾਕਟਰ ਲੋਕਾਂ ਦਾ ਖੂਨ ਚੂਸ ਰਿਹਾ ਸੀ,,,,,,,
ਡਾਕਟਰ ਔਲਖ ਹੋਰਾਂ ਦਾ ਕਹਿਣਾ ਐ ਉਸ ਡਾਕਰਟ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਜਿਸਦੀ ਰਿਪੋਟਰ ਵੀ ਉੱਚ ਅਧਿਕਾਰੀਆਂ ਨੂੰ ਪਹੁੰਚਾ ਦਿੱਤੀ ਸੋ ਤੁਸੀ ਅਜਿਹਾ ਡਾਕਟਰਾਂ ਤੋਂ ਸਤੱਰਕ ਰਹੋ ਜੇਕਰ ਕੋਈ ਪੈਸੇ ਮੰਗਦਾ ਜਾਂ ਕੋਈ ਗੜਬੜੀ ਕਰਦਾ ਹੈ ਤਾਂ ਤੁਰੰਤ ਉਸਦੀ ਸ਼ਕਾਇਤ ਸਬੰਧਤ ਵਿਭਾਗ ਨੂੰ ਕਰੋ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

