Htv Punjabi
Punjab Video

ਰੂਸ ‘ਚ ਫਸੇ ਨੌਜਵਾਨਾਂ ਨੂੰ ਲੈਕੇ ਪ੍ਰਗਟ ਸਿੰਘ ਸਪੀਕਰ ਸੰਧਵਾ ‘ਤੇ ਹੋਇਆ ਤੱਤਾ

ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲ ਰਿਹਾ ਹੈ ਇਸ ਮੌਕੇ ਹਰ ਦਿਨ ਹੁਕਮਰਾਨਾਂ ਤੇ ਵਿਰੋਧੀ ਧਿਰ ਵਿਚਾਲੇ ਮਾਹੌਲ ਤਲਖ਼ ਹੋ ਜਾਂਦਾ ਹੈ। ਵਿਰੋਧੀ ਧਿਰ ਵੱਲੋਂ ਲਗਾਤਾਰ ਇਲਜ਼ਾਮ ਲਾਏ ਜਾ ਰਹੇ ਹਨ ਕਿ ਉਨ੍ਹਾਂ ਨੂੰ ਸਦਨ ਵਿੱਚ ਬੋਲਣ ਲਈ ਢੁਕਵਾਂ ਸਮਾਂ ਨਹੀਂ ਦਿੱਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਹੁਣ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਕਿਹਾ ਹੈ ਕਿ ਲੋਕਾਂ ਦੇ ਸਵਾਲ ਅਤੇ ਮਸਲਿਆਂ ਨੂੰ ਸੁਣਨ ਦਾ ਮਾਦਾ ਰੱਖੋ।ਪਰਗਟ ਸਿੰਘ ਨੇ ਵਿਧਾਨ ਸਭਾ ਵਿੱਚ ਆਪਣੇ ਸਵਾਲ ਦੀ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਮਸਲੇ ਰੱਖਣ ਵਾਲਿਆਂ ਲਈ ਸ਼ਰਤਾਂ ਏਨੀਆਂ ਲਾ ਦਿਓ ਤੇ ਚੁੱਪ ਕਰਵਾ ਦਿਓ,,,,,,,

ਸਪੀਕਰ ਵੱਲੋਂ ਕਿਹਾ ਗਿਆ ਕਿ ਵੱਧ ਤੋਂ ਵੱਧ 2 ਮਿੰਟ ਦਾ ਸਮਾਂ ਹੈ, ਇਸ ਮੌਕੇ ਪਰਗਟ ਸਿੰਘ ਨੇ ਕਿ ਸ਼ਰਤਾ ਹੀ ਇਨ੍ਹੀਆਂ ਜ਼ਿਆਦਾ ਲਾ ਦਿਓ ਕਿ ਕੋਈ ਬੋਲਣ ਜੋਗਾ ਨਾ ਰਹੇ, ਜਿਸ ਦੇ ਜਵਾਬ ਵਿੱਚ ਸਪੀਕਰ ਨੇ ਕਿਹਾ ਕਿ ਜੇ ਕਹਾਣੀਆਂ ਹੀ ਪੜ੍ਹਨੀਆਂ ਹਨ ਤਾਂ 2-2 ਘੰਟੇ ਲਾ ਲਓ, ਸੁਪਰੀਮ ਕੋਰਟ ਵਿੱਚ ਦੋ ਮਿੰਟ ਮਿਲਦੇ ਨੇ ਜੇ ਕਹਾਣੀਆਂ ਪੜ੍ਹਨੀਆਂ ਨੇ ਫਿਰ ਵੱਖਰੀ ਗੱਲ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਲੱਕੜ ਤੁਹਾਨੂੰ IVF ਤੋਂ ਬਚਾਏਗੀ

htvteam

ਇਸ ਗੋਲੀ ਕਾਂਡ ਦੇ ਚਸ਼ਮਦੀਦ ਗਵਾਹ ਨਾਲ ਹੋਇਆ ਆਹ ਕੰਮ, ਦੇਖੋ ਕੀ ਐ ਪੂਰਾ ਮਾਮਲਾ

Htv Punjabi

ਕਣਕ ਦੀ ਬੋਰੀ ਪਿੱਛੇ ਬੰਦੇ ਮਰਨੇ ਸ਼ੁਰੂ , ਪੁਲਸੀਏ ਦੀ ਗੁੰਡਾਗਰਦੀ ਨੇ ਕੀਤੀ ਹੱਦ, ਦੇਖੋ ਹੌਲਨਾਕ LIVE ਤਸਵੀਰਾਂ

Htv Punjabi

Leave a Comment