ਜਿਵੇਂ ਜਿਵੇਂ ਹੀ ਜੂਨ ਮਹਿਨੇ ਦੀਆਂ ਤਰੀਕਾਂ ਅੱਗੇ ਨਿਕਲ ਰਹੀਆਂ ਨੇ ਉਵੇਂ ਉਵੇਂ ਹੀ ਤਾਪਮਾਨ ਵੱਧਦਾ ਜਾ ਰਿਹਾ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਤਾਪਮਾਨ 43 ਡਿੱਗਰੀ ਤੋਂ ਉਪਰ ਰਿਕਾਰਡ ਕੀਤਾ ਗਿਆ,ਗਰਮੀ ਲਗਾਤਾਰ ਰਿਕਾਰਡ ਤੋੜਦੀ ਜਾ ਰਹੀ ਹੈ ਜੇਕਰ ਪੰਜਾਬ ਦੇ ਵੱਡੇ ਜ਼ਿਲ੍ਹਿਆ ਦੀ ਲੱਗ ਕਰੀਏ ਤਾਂ ਬਠਿੰਡਾ ਲੁਧਿਆਣਾ ਅਤੇ ਜਲੰਧਰ ਅਤੇ ਅੰਮ੍ਰਿਤਸਰ ਇਸਦੇ ਨਾਲ ਹੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਦਿਨ ਸ਼ੁਕਰਵਾਰ ਨੂੰ 44 ਡਿੱਗਰੀ ਤਾਪਮਾਨ ਦਰਜ ਕੀਤਾ ਗਿਆ ,ਵੱਧਦੇ ਹੋਏ ਗਰਮੀ ਦੇ ਪ੍ਰਕੋਪ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਐ ਅਜਿਹੇ ਚ ਮੌਸਮ ਵਿਭਾਗ ਦੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਵੱਡੀ ਭਵਿੱਖਬਾਣੀ ਕਰ ਦਿੱਤੀ ਹੈ ਉਨ੍ਹਾਂ ਨੇ ਦੱਸਿਆ ਕੀ ਹਾਲੇ ਤੱਕ ਰਾਹਤ ਦੇ ਕੋਈ ਅਸਾਰ ਨਹੀਂ ਨਜ਼ਰ ਆ ਰਹੇ ਆਉਂਣ ਵਾਲੇ ਦਿਨਾਂ ਦੇ ਵਿੱਚ ਗਰਮੀ ਹੋਰ ਤੇਜ਼ ਪੈਣ ਸੰਭਾਵਨਾ ਜਿਸਦੇ ਚੱਲਦਿਆਂ ਲੋਕਾਂ ਨੂੰ ਗਰਮੀ ਤੋਂ ਬਚਣ ਲਈ ਅਤੇ ਖਾਸ ਕਰਕੇ ਕਿਸਾਨਾਂ ਜੋ ਸੁਝਾਵ ਅਤੇ ਸਲਾਹਾਂ ਦਿੱਤਾ ਉਨ੍ਹਾਂ ਨੂੰ ਗੌਰ ਨਾਲ ਸੁਣਿਓ,,,,,,,
ਸੋ ਏਸ ਮੌਕੇ ਕਿੰਗਰਾਂ ਨੇ ਦੱਸਿਆ ਕੀ ਆਉਂਣ ਵਾਲੇ ਦਿਨਾਂ ਚ ਗਰਮੀ ਦਾ ਪ੍ਰਕੋਪ ਹੋਰ ਤੇਜ਼ ਪੈ ਸਕਦਾ ਹੈ ਪਰ 19 ਜੂਨ ਨੂੰ ਥੋੜੀ ਰਾਹਤ ਮਿਲਣ ਦੇ ਅਸਾਰ ਦਿਖਾਈ ਦੇ ਰਹੇ ਹਨ ਕਿਉਂਕੀ 19 ਜੂਨ ਨੂੰ ਹਲਕੀ ਬਾਰਿਸ਼ ਪੈਣ ਦੀ ਸੰਭਾਵਾਨਾਂ ਬਣੀ ਹੋਈ ਹੈ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..