Htv Punjabi
Punjab Video

ਆਹ ਦੇਖਲੋ ਗਲਤ ਕੰਮ ਕਰਨ ਵਾਲਿਆਂ ਨੂੰ ਸੁਣਾਤੀ ਫਾਂ-ਸੀ

ਲੁਧਿਆਣਾ ਦੀ ਇਕ ਅਦਾਲਤ ਨੇ ਲੰਮੇ ਸਮੇਂ ਬਾਅਦ ਇਕ ਵੱਡਾ ਫੈਸਲਾ ਸੁਣਾਇਆ ਹੈ। ਤਸਵੀਰਾਂ ਚ ਦਿਖਾਈ ਦਿੰਦੇ ਇਹ ਦੋ ਦੋਸ਼ੀ ਜਿਨਾਂ ਦਾ ਨਾਮ ਵਿਨੋਦ ਸ਼ਾਹ ਰਿਹੋਤ ਕੁਮਾਰ ਸ਼ਰਮਾ ਹੈ ਇਹ ਦੋਸ਼ੀ ਦੋਰਾਹਾ ਵਿਖੇ ਰਹਿੰਦੇ ਨੇ ਜੋ ਕਿ ਦੋਵੇਂ ਦੋਸ਼ੀ ਪਿਛੋਂ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ,,,,,
ਇਨਾ ਨੌਜਵਾਨਾਂ ਕਰੀਬ ਸੱਤ ਸਾਲ ਮਾਸੂਮ ਬੱਚੀ ਬੱਚੀ ਨਾਲ ਜਬਰ ਜਨਾਹ ਕੀਤਾ ਸੀ ਅਤੇ ਬਾਅਦ ਚ ਉਸ ਦਾ ਕਤਲ ਕਰ ਦਿੱਤਾ ਸੀ , ਦੱਸਿਆ ਜਾ ਰਿਹਾ ਕਿ ਇਹ ਬੱਚੀ ਦੇ ਜਾਣਕਾਰ ਸੀ,,,,

ਪਰਿਵਾਰ ਨੇ ਅਦਾਲਤ ਚ ਇਨਸਾਫ ਦੀ ਗੁਹਾਰ ਲਗਾਈ ਸੀ ,ਵਧੀਕ ਸੈਸ਼ਨ ਜੱਜ ਅਮਰਜੀਤ ਸਿੰਘ ਦੀ ਅਦਾਲਤ ਨੇ ਮਾਸੂਮ ਬੱਚੀ ਨਾਲ ਜਬਰ ਜਨਾਹ ਅਤੇ ਕਤਲ ਦੇ ਮਾਮਲੇ ਵਿੱਚ ਦੋ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਵਧੀਕ ਸੈਸ਼ਨ ਜੱਜ ਅਮਰਜੀਤ ਸਿੰਘ ਦੀ ਅਦਾਲਤ ਨੇ ਇਸ ਨੂੰ ਸਭ ਤੋਂ ਦੁਰਲੱਭ ਕੇਸ ਮੰਨਦਿਆਂ ਸਜ਼ਾ ਸੁਣਾਈ ਹੈ, ,,,, ਮਾੜੇ ਕੰਮਾਂ ਦੇ ਮਾੜੇ ਹੀ ਨਤੀਜੇ ਹੁੰਦੇ ਗਲਤ ਕੰਮ ਕਰਨ ਵਾਲਿਆਂ ਲਈ ਇਹ ਸੰਦੇਸ਼ ਹੈ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਜਿੱਥੇ ਜਾਕੇ ਗੋਰੇ ਡਾਕਟਰਾਂ ਦੇ ਹੱਥ ਹੋ ਜਾਂਦੇ ਨੇ ਖੜ੍ਹੇ ਉੱਥੇ ਦੇਸੀ ਕਰਦੈ ਕੰਮ

htvteam

ਬਠਿੰਡਾ ਕੇਂਦਰੀ ਜ਼ੇਲ੍ਹ ਵਿੱਚ ਦੋ ਗੁੱਟਾਂ ਵਿੱਚ ਲੜਾਈ ਹੋਈ, ਇੱਕ ਦਾ ਸਿਰ ਫਟਿਆ, 6 ਕੈਦੀ ਜ਼ਖ਼ਮੀ

Htv Punjabi

ਭਾਰੀ ਪੈ ਗਏ ਪੰਜਾਬ ਦੇ ਮੰਤਰੀ, ਮੁਖ ਮੰਤਰੀ ਨੇ ਕਰਤਾ ਵੱਡਾ ਐਲਾਨ, ਬਾਜਵਾ ਕਹਿੰਦਾ ਇਹ ਸਾਰਾ ਇਨ੍ਹਾਂ ਲੋਕਾਂ ਨੇ ਕੀਤਾ ਸੀ ਹੁਣ ਨੱਪੋ ਇਨ੍ਹਾਂ ਨੂੰ ! 

Htv Punjabi

Leave a Comment