Htv Punjabi
Punjab Religion Video

ਆਹ ਦੇਖਲੋ ਗੁਰੂ ਘਰ ਵਿੱਚ ਪ੍ਰਵਾਸੀ ਕੀ ਕਰ ਰਿਹਾ ਸੀ ਉਪਰੋਂ ਬਣ ਗਈ ਵੀਡੀਓ ?

ਜਲੰਧਰ ਅਧੀਨ ਪੈਂਦਾ ਹਲਕਾ ਫਿਲੌਰ ਦੇ ਗੁਰਾਇਆ ਦੇ ਪਿੰਡ ਅੱਟੀ ਵਿਖੇ ਤੜਕਸਾਰ ਗੁਰੂ ਘਰ ਵਿੱਚ ਗ੍ਰੰਥੀ ਸਿੰਘ ਰੁਜ਼ਾਨਾ ਦੀ ਤਰ੍ਹਾਂ ਪਾਠ ਕਰ ਰਿਹਾ ਸੀ ਅੰਦਰ ਪੰਡ਼ਾਲ ਚ ਬੈਠੀਆਂ ਸੰਗਤਾਂ ਨਿੱਤਨੇਮ ਚ ਲੀਣ ਸਨ ਪਰ ਏਸੇ ਦੌਰਾਨ ਹੀ ਗੁਰੂ ਘਰ ਵਿੱਚ ਇਕ ਪ੍ਰਵਾਸੀ ਬੰਦੇ ਨੇ ਆਕੇ ਅਜਿਹਾ ਕਾਰਾ ਕਰ ਦਿੱਤਾ ਕਿ ਸਾਰਿਆਂ ਦੀ ਬਿਰਤੀ ਟੁੱਟ ਗਈ ਤੇ ਫਿਰ ਗੁਰੂ ਘਰ ਵਿੱਚ ਅਸ਼ਾਂਤੀ ਦਾ ਮਾਹੌਲ ਪੈਦਾ ਗਿਆ,ਆਓ ਹੁਣ ਤੁਹਾਨੂੰ ਉਸ ਪ੍ਰਵਾਸੀ ਦੀ ਕਰਤੂਤ ਵੀ ਦਿਖਾ ਦਿੰਦੇ ਹਾਂ ਜਿਸਦੀ ਕਰਤੂਤ ਕੈਮਰੇ ਵਿੱਚ ਕੈਦ ਹੋ ਗਈ,ਵੀਡੀਓ ਚ ਇਕ ਬੰਦਾ ਨਜ਼ਰ ਆ ਰਿਹਾ ਜੋ ਘਰਾਂ ਦੇ ਅੱਗੇ ਟਹਿਲ ਰਿਹਾ ਹੈ ਪਰ ਕੁਝ ਹੀ ਸੈਕਿੰਟਾਂ ਚ ਇਹ ਗੁਰੂ ਘਰ ਵਿੱਚ ਵੜ੍ਹਕੇ ਜੋ ਕਰਨ ਵਾਲਾ ਹੈ ਉਹ ਸੀਨ ਦੇਖ ਤੁਸੀ ਸੋਚਾਂ ਵਿੱਚ ਜ਼ਰੂਰ ਪੈ ਜਾਵੋਗੇ,,,,,

ਸੰਗਤਾਂ ਨੇ ਦੱਸਿਆ ਕੀ ਨੇਪਾਲੀ ਪ੍ਰਵਾਸੀ ਨੂੰ ਫੜ੍ਹਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਉੱਧਰ ਪੁਲਿਸ ਦਾ ਕਹਿਣਾ ਉਹ ਵੀ ਸੁਣੋਂ,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਪ੍ਰਵਾਸੀ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਸਤੋਂ ਹੋਰ ਵੀ ਡੁਘਾਂਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਤਾਂ ਜੋ ਇਹ ਪਤਾ ਲਗਾਇਆ ਜਾਵੇਗਾ ਏਸ ਪ੍ਰਵਾਸੀ ਦੀ ਆਖਿਰ ਕੀ ਮਨਸ਼ਾ ਸੀ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ਚ ਬਣਿਆ ਹਿਮਾਚਲ ਵਾਲਾ ਮਾਹੌਲ, ਮੀਂਹ ਦੀ ਤ। ਬਾਹੀ !

htvteam

ਦੇਖੋ ਪਿਉ-ਪੁੱਤ ਦਾ ਨਸ਼ੇੜੀਆਂ ਨੇ ਕੀ ਹਾਲ ਕਰਤਾ

htvteam

ਸੁਨੱਖੀ ਜਨਾਨੀ ਭਰਾਵਾਂ ਦੇ ਨਾਲ ਹੀ ਬਣਾਉਂਦੀ ਸੀ ਗੰਦੇ ਸਬੰਧ

htvteam

Leave a Comment