Htv Punjabi
Punjab Video

ਸੁਨੱਖੀ ਜਨਾਨੀ ਭਰਾਵਾਂ ਦੇ ਨਾਲ ਹੀ ਬਣਾਉਂਦੀ ਸੀ ਗੰਦੇ ਸਬੰਧ

ਮਾਮਲਾ ਹੈ ਜਿਲ੍ਹਾ ਤਰਨਤਾਰਨ ਦੇ ਹਲਕਾ ਪੱਟੀ ਦੇ ਪਿੰਡ ਕੋਟਦਾਤਾ ਦਾ, ਜਿੱਥੇ ਦੀ ਪਰਮਜੀਤ ਕੌਰ ਨਾਂ ਦੀ ਕੁੜੀ ਦਾ ਵਿਆਹ 8 ਸਾਲ ਪਹਿਲਾਂ ਪਿੰਡ ਬੋਪਾਰਾਏ ਦੇ ਇੰਦਰਜੀਤ ਸਿੰਘ ਨਾਲ ਹੋਇਆ ਸੀ | ਇਹਨਾਂ ਦੀ ਇੱਕ 7 ਸਾਲ ਦੀ ਬੱਚੀ ਵੀ ਹੈ | ਵਿਆਹ ਤੋਂ ਬਾਅਦ ਦੋਵੇਂ ਜੀਆਂ ‘ਚ ਆਪਸੀ ਕਲੇਸ਼ ਰਹਿਣ ਲੱਗ ਪਿਆ | ਇਸ ਵੀਡੀਓ ‘ਚ ਇੰਦਰਜੀਤ ਨੇ ਘਰਵਾਲੀ ਪਰਮਜੀਤ ‘ਤੇ ਉਸਦੇ ਮਾਮੇ ਅਤੇ ਮਾਸੀ ਦੇ ਮੁੰਡੇ ਸਣੇ ਇੱਕ ਅਧਿਆਪਕ ਨਾਲ ਵੀ ਨਾਜਾਇਜ਼ ਸਬੰਧਾਂ ਦੇ ਦੋਸ਼ ਲਾਏ ਨੇ | ਦੱਸਣਯੋਗ ਹੈ ਕਿ ਪਰਮਜੀਤ ਸਕੂਲ ਟੀਚਰ ਸੀ | ਕਲੇਸ਼ ਦੇ ਚਲਦਿਆਂ ਪਰਮਜੀਤ ਆਪਣੇ ਪੇਕੇ ਘਰ ਆ ਕੇ ਰਹਿ ਰਹੀ ਸੀ |

Related posts

ਅੰਮ੍ਰਿਤਪਾਲ ਦੇ ਪਿਤਾ ਨੇ ਕਰ ਦਿੱਤੇ ਵੱਡੇ ਖੁਲਾਸੇ , ਕਿੱਥੇ ਲੈ ਕੇ ਗਏ !

htvteam

ਪਿੰਡ ‘ਚੋਂ ਨਸ਼ਾ ਖ੍ਰੀਦਣ ਆਏ ਨੌਜਵਾਨਾਂ ਨੂੰ ਪਿੰਡ ਵਾਲਿਆਂ ਨੇ ਮੌਕੇ ‘ਤੇ ਸਬਕ ਸਿਖਾਕੇ ਕੀਤਾ ਪੁਲਿਸ ਦੇ ਹਵਾਲੇ

htvteam

ਐਨਆਰਆਈ ਪਤੀ ਪਤਨੀ ਦੇ ਕਤਲ ਦੀ ਗੁੱਥੀ ਸੁਲਝੀ, ਦੇਖੋ ਜਾਲਮ ਨੇ ਕਿੰਨੀ ਚਲਾਕੀਂ ਨਾਲ ਕੀਤਾ ਸੀ ਕਤਲ !

Htv Punjabi