Htv Punjabi
Punjab Video

ਆਹ ਦੇਖਲੋ ਤਿੰਨ ਧੀਆਂ ਦੇ ਪਿਓ ਦੀ ਆਸ਼ਕੀ

ਬਸਤੀ ਨੌ ਦਾ ਰਹਿਣ ਵਾਲਾ ਇੱਕ ਸ਼ਾਦੀਸ਼ੁਦਾ ਵਿਅਕਤੀ ਆਪਣੀ ਪ੍ਰੇਮਿਕਾ ਨਾਲ ਫਰਾਰ ਹੋ ਗਿਆ ਸੀ । ਜਿਸ ਤੋਂ ਬਾਅਦ ਪੀੜਤਾ ਆਪਣੇ ਪਰਿਵਾਰ ਸਮੇਤ ਬਸਤੀ ਗੁੱਜਣ ਪਹੁੰਚੀ ਅਤੇ ਹੰਗਾਮਾ ਕੀਤਾ। ਹੰਗਾਮਾ ਕਰਨ ਵਾਲੀ ਔਰਤ ਨੇ ਗੰਭੀਰ ਇਲਜ਼ਾਮ ਲਗਾਏ। ਦੇਰ ਰਾਤ ਹੰਗਾਮੇ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਮੌਕੇ ਤੇ ਪੁੱਜੀ।

ਪੁਲਿਸ ਨੇ ਕਿਸੇ ਤਰ੍ਹਾਂ ਮਾਮਲਾ ਸ਼ਾਂਤ ਕਰਵਾਇਆ ਅਤੇ ਕਾਰਵਾਈ ਦਾ ਭਰੋਸਾ ਦਿੱਤਾ। ਦੂਸਰੇ ਪਾਸੇ ਔਰਤ ਨੇ ਹੰਗਾਮਾ ਕਰਨ ਵਾਲੀ ਔਰਤ ਤੇ ਗੰਭੀਰ ਇਲਜ਼ਾਮ ਲਏ,,,,,,ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹ ਬਾਕੀ ਅੱਗੇ ਸੱਚ ਸਾਹਮਣੇ ਆਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਦੋਂ ਹਰ ਪਾਸੇ ਤੋਂ ਬਿਮਾਰੀ ਨੂੰ ਹੋ ਜਾਏ ਨਾਂਹ ਤਾਂ ਆਹ ਬੂੰਦਾਂ ਦਿਖਾਉਂਦੀਆਂ ਨੇ ਮਰੀਜ਼ ਨੂੰ ਰਾਹ

htvteam

ਇਕ ਦਿਨ ਸਰਤਾਜ ਨੂੰ ਪਿੱਛੇ ਛੱਡੂ ਆ ਮੁੰਡਾਂ, ਕਮਾਲ ਦੀ ਅਵਾਜ਼ ਨਾਲ ਜਿਉਂਦਾ ਕਰ ਦਿੰਦਾ ਗੀਤ

htvteam

SGPC ਦੇ ਨਵੇਂ ਪ੍ਰਧਾਨ ਦੀ ਹੋਵੇਗੀ ਚੋਣ, ਹੁਣ ਟੁੱਟਣਗੇ ਰਿਕਾਰਡ !

htvteam

Leave a Comment