ਜੇਕਰ ਤੁਸੀ ਪਤੰਗਬਾਜ਼ੀ ਦਾ ਸ਼ੌਕ ਰੱਖਦੇ ਹੋਂ ਤਾਂ ਇਸ ਖਬਰ ਨੂੰ ਬਿਨ੍ਹਾ ਸਕਿਪ ਕੀਤੇ ਧਿਆਨ ਨਾਲ ਦੇਖੋ ਨਹੀਂ ਤਾਂ ਤੁਹਾਡੀ ਜ਼ਿੰਦਗੀ ਦੀ ਡੋਰ ਵੀ ਕੱਟੀ ਜਾ ਸਕਦੀ ਐ ਜੀ ਹਾਂ ਮਾਮਲਾ ਅੰਮ੍ਰਿਤਸਰ ਸੁਲਤਾਨਵਿੰਡ ਗੇਟ ਰੋਡ ਦਾ ਹੈ ਜਿੱਥੇ ਪਤੰਗਾਂ ਦਾ ਪੇਚਾ ਪਾਉਂਦੇ ਪਾਉਂਦੇ ਮੁੰਡਿਆਂ ਦਾ ਆਪਸ ਵਿੱਚ ਪੇਚਾ ਗਿਆ ਤੇ ਦੇਖੋ ਫਿਰ ਕਿਵੇਂ ਮੁੰਡਿਆਂ ਨੇ ਪਤੰਗ ਦੀ ਥਾਂ ਨੌਜਵਾਨ ਦੀ ਜ਼ਿੰਦਗੀ ਵਾਲੀ ਡੋਰ ਹੀ ਕੱਟ ਦਿੱਤੀ ਜਿਸਤੋਂ ਬਾਅਦ ਨੌਜਵਾਨ ਪਤੰਗ ਦੇ ਵਾਂਗ ਢੇਰੀ ਹੋ ਗਿਆ ਜੋ ਕੀ ਤਸਵੀਰਾਂ ਵਿੱਚ ਨਜ਼ਰ ਆ ਰਿਹਾ ਐ ਜਿਸਦੇ ਬਾਅਦ ਮਾਂ ਦਾ ਹਾਲ ਦੇਖਿਆ ਨਹੀਂ ਜਾ ਰਿਹਾ,,,,,,,,,,,
ਉੱਧਰ ਜਦੋਂ ਬੀ ਡਵੀਜ਼ਨ ਦੇ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਜੋ ਦੱਸਿਆ ਉਹ ਸੁਣ ਤੁਸੀ ਪਤੰਗਬਾਜ਼ੀ ਕਰਨੀ ਭੁੱਲ ਜਾਵੋਂਗੇ,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਦੋਸ਼ੀਆਂ ਦੀ ਪਹਿਚਾਣ ਹੋ ਚੁੱਕੀ ਅਤੇ ਜਲਦ ਉਹਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ,ਖੈਰ ਅੱਜ ਲੋਕਾਂ ਕੱਖਾਂ ਨਾਲੋ ਵੀ ਹੋਲੇ ਹੋ ਚੁੱਕੇ ਮਾਮੂਲੀ ਜਿਹੀ ਗੱਲ ਪਿੱਛੇ ਬੰਦਾ ਐਵੇਂ ਮਾਰਦੇ ਹਨ ਜਿਵੇਂ ਕਸਾਈ ਮੁਰਗਾ ਮਾਰਦਾ ਹੈ ਹਮੇਸ਼ਾ ਜ਼ੁਲਮ ਦੇ ਖਿਲਾਫ ਲੜ੍ਹਨ ਵਾਲੇ ਪੰਜਾਬ ਦੇ ਵਾਸੀ ਇਹ ਕਿਹੜੇ ਰਾਹ ਪੈ ਚੁੱਕੇ ਹਨ ਇਹ ਬਹੁਤ ਹੀ ਚਿੰਤਾਂ ਦਾ ਵਿੱਸ਼ਾ ਹੈ ਇਸਦੇ ਸਾਨੂੰ ਸਾਰਿਆਂ ਨੂੰ ਗੌਰ ਕਰਨ ਦੀ ਲੋੜ ਹੈ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..