ਫਿਰੋਜਪੁਰ ਪੁਲਿਸ ਨੂੰ ਉਸ ਸਮੇਂ ਸਫ਼ਲਤਾ ਹਾਸਲ ਹੋਈ ਜਦੋਂ ਫਿਰੋਜਪੁਰਿ ਐਸਟੀਐਫ ਵਲੋਂ ਗਾਂਧੀ ਗਾਰਡਨ ਦੇ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਚੈਕਿੰਗ ਦੌਰਾਨ ਉਨਾਂ ਨੇ ਇਕ ਗੱਡੀ ਨੂੰ ਰੋਕਿਆ ਤਾਂ ਉਸ ਦੀ ਤਲਾਸ਼ੀ ਲਈ ਗਈ ਤਾਂ ਚਾਲਕ ਚਾਲਕ ਪਾਸੋਂ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਇਸ ਬਾਬਾਤ ਪੁਲਿਸ ਨੇ ਧਰਮਪਾਲ ਤੇ ਰੋਹਿਤ ਨੂੰ ਵੀ ਗ੍ਰਿਫ਼ਤਾਰ ਕੀਤਾ, ਜੋ ਪਹਿਲਾ ਵੀ ਕਿਸੇ ਕੇਸ ਅਧੀਨ ਫਰਾਰ ਚੱਲ ਰਹੇ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸਪੀਡੀ ਰਣਧੀਰ ਕੁਮਾਰ ਨੇ ਦੱਸਿਆ ਕਿ ਉਕਤ ਦੋਸ਼ੀਆਂ ਦਾ ਇਕ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਤੇ ਉਮੀਦ ਹੈ ਪੁੱਛ ਗਿੱਛ ਦੌਰਾਨ ਹੋਰ ਵੀ ਖੁਲਾਸੇ ਹੋ ਸਕਦੇ ਨੇ।
ਪੁਲਿਸ ਜਦੋਂ ਚੰਗੇ ਕੰਮ ਕਰਦੀ ਹੈ ਤਾਂ ਸ਼ਲਾਘਾ ਵੀ ਲੋਕ ਖੁਬ ਕਰਦੇ ਨੇ ਜਿਵੇਂ ਹੁਣ ਨਸ਼ੇ ਦੇ ਤਸਰਕਰਾਂ ਨੂੰ ਪੁਲਿਸ ਨੇ ਕਾਬੂ ਕੀਤਾ ਤਾਂ ਲੋਕਾਂ ਚ ਵਾਹੋਵਾਹੀ ਵੀ ਪੁਲਿਸ ਕੰਮਾਂ ਦੀ ਹੀ ਰਹੀ ਐ ਜੇਕਰ ਪੁਲਿਸ ਦੀ ਕੋਈ ਮੁਲਾਜ਼ਮ ਘਟੀਆਂ ਹਰਕਤ ਕਰਦਾ ਤਾਂ ਅਲੋਚਨਾ ਦਾ ਸਾਹਮਣਾ ਵੀ ਕਰਨ ਲਈ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ।…….ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….
