ਜਲੰਧਰ ਪੁਲਿਸ ਕਮਿਸ਼ਨਰ ਸਪਵਨ ਸ਼ਰਮਾ ਦੇ ਆਦੇਸ਼ ਤੋਂ ਬਾਅਦ ਹੁਣ ਜਲੰਧਰ ਪੁਲਿਸ ਐਕਸ਼ਨ ਮੂਡ ਚ ਆ ਚੁੱਕੀ ਐ,ਦੱਸ ਦੀਏ ਕੀ ਜਲੰਧਰ ਪੁਲਿਸ ਪ੍ਰਸ਼ਾਸਨ ਦੇ ਆਲਾ ਅਫਸਰ ਹੁਣ ਖੁਦ ਮੈਦਾਨ ਚ ਉਤਰ ਚੁੱਕੇ ਹਨ ਸ਼ਹਿਰ ਚ ਵੱਧ ਰਹੀ ਟਰੇਫਿਕ ਸਮੱਸਿਆ ਨੂੰ ਦੇਖਦੇ ਹੋਏ ਫੁੱਟਪਾਥਾਂ ਤੋਂ ਰਿਹੜੀਆਂ ਹਟਾਈਆਂ ਗਈਆਂ ਉੱਥੇ ਦੁਕਾਨਾਂ ਮੂਹਰੇ ਕੀਤੇ ਨਜਾਇਜ਼ ਕਬਜ਼ੇ ਵੀ ਹਟਾਏ ਗਏ ਹਨ ਤੇ ਇਸਦੇ ਨਾਲ ਜਾਣਕਾਰੀ ਦਿੰਦੇ ਏਡੀਸੀਪੀ ਟ੍ਹੇਫਿਕ ਕੰਲਲਪ੍ਰੀਤ ਸਿੰਘ ਚਾਹਲ ਹੋਰਾਂ ਨੇ ਲੋਕਾਂ ਅਪੀਲ ਕੀਤੀ ਐ ਕੀ ਸ਼ਹਿਰ ਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਪੁਲਿਸ ਦਾ ਸਹਿਯੋਗ ਦਿੱਤਾ ਜਾਵੇ ਜਿਨ੍ਹੇ ਵੀ ਹੁੱਲੜਬਾਜੀ ਕੀਤੀ ਉਸਦੇ ਖਿਲਾਫ ਫੋਰਨ ਕਾਰਵਾਈ ਕੀਤੀ ਜਾਵੇਗੀ,,,,,,,,,
ਏਸ ਮੌਕੇ ਅਧਿਕਾਰੀ ਨੇ ਚੈਤਾਵਨੀ ਦਿੰਦੇ ਲੋਕਾਂ ਨੂੰ ਕਿਹਾ ਕੀ ਜੇਕਰ ਕਿਸੇ ਨੇ ਸ਼ਹਿਰ ਦੀ ਸ਼ਾਂਤੀ ਭੰਗ ਕਰਨ ਦੀ ਕੋਸਿਸ਼ ਕੀਤੀ ਤਾਂ ਉਸਨੂੰ ਬਖਸ਼ਿਆ ਨਹੀਂ ਜਾਵੇਗਾ ਖੈਰ ਦੇਸ਼ ਦਾ ਇਕ ਜਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਤੁਹਾਡਾ ਵੀ ਫਰਜ ਬਣਦਾ ਹੈ ਕੀ ਤੁਸੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਅਤੇ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰੋ ਤਾਂ ਕੀ ਆਪਾ ਸਾਰੇ ਮਿਲਕੇ ਇਕ ਚੰਗਾ ਸਮਾਜ ਬਣਾ ਸਕੀਏ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………