Htv Punjabi
Punjab Video

ਮਹਿ ਲਾ ਕਰਮ ਚਾਰੀ ਤੇ ਵੱਡੇ ਅਧਿਕਾਰੀ ਨੇ ਰੱਖੀ ਗੰ ਦੀ ਨਜ਼ਰ, ਵੱਡੇ ਅਧਿਕਾਰੀ ਨੂੰ ਪੈ ਗਈਆਂ ਭਾਜੜਾਂ

ਇਹ ਜੋ ਤਸਵੀਰਾਂ ਹੰਗਾਮੇ ਦੀਆਂ ਪ੍ਰਦਰਸ਼ਨ ਦੀਆਂ ਦੇਖ ਰਹੇ ਹੋ ਇਹ ਲੁਧਿਆਣਾ ਦੇ ਨਗਰ ਨਿਗਮ ਜੋਨ ਡੀ ਦਫਤਰ ਦੇ ਬਾਹਰ ਦੀਆਂ ਨੇ। ਜਿੱਥੇ ਨਿਹੰਗ ਸਿੰਘ ਜਥੇਬੰਦੀਆਂ ਸਮੇਤ ਨਿਗਮ ਕਰਮਚਾਰੀ ਮਹਿਲਾ ਨੇ ਧਰਨਾ ਦਿੱਤਾ । ਜਿਸ ਦੇ ਵਿੱਚ ਉਸਨੇ ਸੀਨੀਅਰ ਅਧਿਕਾਰੀ ਤੇ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਨੇ ਉਹਨਾਂ ਕਿਹਾ ਕਿ ਸਾਨੂੰ ਸੀਨੀਅਰ ਅਧਿਕਾਰੀਆਂ ਵੱਲੋਂ ਕਾਫੀ ਪਰੇਸ਼ਾਨ ਕੀਤਾ ਜਾਂਦਾ ਤੇ ਉਨਾਂ ਦੀ ਇੱਕ ਨਹੀਂ ਸੁਣੀ ਜਾਂਦੀ,,,,,,,,,,

ਉਥੇ ਹੀ ਇਸ ਮਾਮਲੇ ਤੇ ਜੋਨਲ ਕਮਿਸ਼ਨਰ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਉਨਾਂ ਨੇ ਭਰੋਸਾ ਦਿੱਤਾ ਕਿ ਮਸਲੇ ਦਾ ਹੱਲ ਕੀਤਾ ਜਾਵੇ,,,,,,,,,,ਹੁਣ ਦੇਖਣਾ ਹੋਵੇਗਾ ਕਿ ਇਸ ਵਿਰੋਧ ਤੋਂ ਬਾਅਦ ਪੀੜਤ ਮਹਿਲਾ ਨੂੰ ਕੀ ਇਨਸਾਫ ਮਿਲਦਾ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਬੁਢਾਪੇ ਤੱਕ ਕਿਡਨੀ ਦੇਵੇਗੀ ਸਾਥ ਆਹ ਨੁਸਕਾ ਰੱਖੋ ਹਮੇਸ਼ਾ ਯਾਦ

htvteam

ਅਜਨਾਲੇ ਕਾਂਡ ਵਾਂਗ ਲੋਕਾਂ ਨੇ ਕਰਤਾ ਪੁਲਿਸ ਤੇ ਹਮਲਾ, ਚੱਲੇ ਗੰਡਾਸੇ ਤੇ ਡਾਗਾਂ, ਗੱਡੀਆਂ ਦੀ ਕੀਤੀ ਭੰਨਤੋੜ

htvteam

ਇਕੋ ਪਰਿਵਾਰ ਦੇ ਪੰਜ ਜੀਆਂ ਨੇ ਪਿਓ ਸਾਹਮਣੇ ਤੋੜ੍ਹਿਆ ਦਮ

htvteam

Leave a Comment