Htv Punjabi
Punjab Video

ਆਹ ਦੇਖਲੋ ਮੁਲਾਜ਼ਮਾਂ ਦੇ ਕੰਮ, ਜੇਕਰ ਮੁਲਾਜ਼ਮ ਹੀ ਐਵੇਂ ਕਰਕੇ ਭੱਜਣਗੇ, ਫਿਰ ਕਾਨੂੰਨ ਦੀ ਰਾਖੀ ਕੌਣ ਕਰੇਗਾ ?

ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਕੀਤੀ ਅਜਿਹੀ ਹਰਕਤ ਕਿ ਲੋਕਾਂ ਨੇ ਆਪਣੇ ਅੱਖੀ ਦੇਖ ਲਈ,, ਤੇ ਮੁਲਾਜ਼ਮ ਹਰਕਤ ਕਰਕੇ ਮੌਕੇ ਤੋਂ ਫਰਾਰ ਹੋਣ ਲੱਗਿਆ ਤਾਂ ਫਿਰ ਹਿੰਮਤ ਕਰਕੇ ਲੋਕਾਂ ਨੇ ਦਬੋਚ ਲਿਆ,,ਮਾਮਲਾ ਅੰਮ੍ਰਿਤਸਰ ਦਾ ਜਿੱਥੇ ਰੇਲਵੇ ਸਟੇਸ਼ਨ ਦੇ ਕੋਲ ਵੀਡੀਓ ਕੋਚ ਬੱਸਾਂ ਦੇ ਮਾਲਕ ਨੂੰ ਇੱਕ ਸ਼ਰਾਬੀ ਪੁਲੀਸ ਮੁਲਾਜ਼ਿਮ ਵੱਲੋ ਆਪਣੀ ਗੱਡੀ ਹੇਠਾਂ ਦਿੱਤਾ, ਦੱਸਿਆ ਜਾ ਰਿਹਾ ਹੈ ਜ਼ਖਮੀ ਵਿਅਕਤੀ ਸਤਿਗੁਰੂ ਟਰੈਵਲ ਦਾ ਮਾਲਕ ਹੈ ਇਸ ਬਾਰੇ ਚਸ਼ਮਦੀਦ ਨੇ ਜਾਣਕਾਰੀ ਸਾਂਝੀ ਕੀਤੀ,,,,,,,

ਉੱਥੇ ਹੀ ਗੱਡੀ ਦੇ ਡਰਾਈਵਰ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਜਿਸ ਨੂੰ ਪੁਲਿਸ ਬੁਲਾ ਕੇ ਉਸ ਦੇ ਹਵਾਲੇ ਕਰ ਦਿੱਤਾ ਗਿਆ ਇਸ ਮੌਕੇ ਘਟਨਾ ਵਾਲੀ ਥਾਂ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਅਸੀਂ ਮੌਕੇ ਤੇ ਪੁੱਜੇ ਹਾਂ ਗੱਡੀ ਵਾਲੇ ਨੂੰ ਲੋਕਾਂ ਨੇ ਮੌਕੇ ਤੇ ਕਾਬੂ ਕਰ ਲਿਆ ਹੈ ਤੇ ਸਾਡੇ ਹਵਾਲੇ ਕਰ ਦਿੱਤਾ ਹੈ,, ਉੱਥੇ ਹੀ ਗੱਡੀ ਮਾਰਨ ਵਾਲੇ ਪੁਲਿਸ ਮੁਲਾਜ਼ਮ ਨੇ ਦੱਸਿਆ ਉਹ ਤਰਨ ਤਾਰਨ ਦਾ ਰਹਿਣ ਵਾਲਾ,, ਤੇ ਉਹ ਟੱਕਰ ਮਾਰ ਕੇ ਨਹੀਂ ਭੱਜਿਆ ਸੀ।

ਖੈਰ ਉਹ ਦੇਖਣਾ ਹੋਵੇਗਾ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਮਾਮਲੇ ਚ ਕੀ ਕਾਰਵਾਈ ਕੀਤੀ ਜਾਂਦੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸ਼ਰਧਾਲੂਆਂ ਨਾਲ ਭਰੀ ਬੱਸ ਤੇ ਹੋਇਆ ਹਮਲਾ ?

htvteam

ਮਸਲਾ ਸੁਣ ਕੇ ਪੁਲਿਸ ਵੀ ਰਹਿ ਗਈ ਹੱਕੀ ਬੱਕੀ

htvteam

ਪਾਕਿਸਤਾਨ ਵਿੱਚ ਦਾਹ ਸੰਸਕਾਰ ਕਰਨਾ ਹੋਇਆ ਮਹਿੰਗਾ, ਕਈ ਹਿੰਦੂ ਦਫਨਾ ਰਹੇ ਹਨ ਲਾਸ਼ਾਂ

Htv Punjabi

Leave a Comment