ਪੁਲਿਸ ਦੀ ਗ੍ਰਿਫਤ ਚ ਬੈਠੇ ਮੂੰਹ ਲਕੋਈ ਇਹ ਦੋ ਮੁਲਜ਼ਮਾਂ ਨੇ ਲੰਘੀ 2 ਮਈ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਵਜੀਦਪੁਰ ਬਦੇਸ਼ਾਂ ਵਿਖੇ ਬਤੌਰ ਅਧਿਆਪਕ ਨੂੰ ਮਾਰ ਮੁਕਾ ਦਿੱਤਾ ਸੀ ਏਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਪੁਲਿਸ ਮਾਤਰ ਚੌਵੀ ਘੰਟਿਆਂ ਸੁਲਝਾਿਆ ਅਤੇ ਅੱਜ ਮੀਤੀ 15 ਮਈ ਦਿਨ ਬੁੱਧਵਾਰ ਨੂੰ ਇਨ੍ਹਾਂ ਮੁਲਜ਼ਮਾਂ ਨੂੰ ਮੀਡੀਆ ਸਾਹਮਣੇ ਲੈਕੇ ਲਿਆਂਦਾ ਹੈ ਏਸ ਬਾਬਤ ਜਾਣਕਾਰੀ ਦਿੰਦੇ ਹੋਏ ਦੱਸਿਆ ਵੱਖ ਵੱਖ ਟੀਮਾ ਬਣਾਕੇ ਛਾਪੇ ਮਾਰੀ ਕੀਤੀ ਗਈ ਤੇ ਇਹ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਤੇ ਇਸਦੇ ਨਾਲ ਹੀ ਇਕ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤਾ ਗਿਆ,,,,,,,,,,,,
ਪੁਲਿਸ ਅਧਿਕਾਰੀ ਨੇ ਦੱਸਿਆ ਕੀ ਪੁਰਾਣੀ ਰੰਜ਼ਿਸ਼ ਦੇ ਚੱਲਦਿਆ ਏਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਸੀ ਜਿਸਦੇ ਮੁਲਜ਼ਮਾਂ ਨੂੰ ਕਾਬੂ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ ਅਤੇ ਇਨ੍ਹਾਂ ਕੋਲੋ ਹੋਰ ਵੀ ਡੁਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..