ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਜੇਲ੍ਹ ਜਾਂਣ ਤੋਂ ਬਾਅਦ ਪੰਜਾਬ ਦੀ ਸ਼ੂਰਲੀਆਂ ਦਾ ਵਾਧਾ ਹੋਇਆ ਸਵੇਰੇ ਉੱਠਣ ਸਾਰ ਚਾਹ ਪੀਣ ਤੋਂ ਪਹਿਲਾਂ ਕੋਈ ਕੋਈ ਨਾ ਲੀਡਰ ਆਪਣੇ ਬਿਆਨਾਂ ਰਾਹੀ ਸ਼ੁਰਲੀ ਛੱਡ ਦਿੰਦੇ ਜਿਵੇਂ ਬੀਤੇ ਪ੍ਰਤਾਪ ਸਿੰਘ ਬਾਜਵਾ ਇਕ ਸ਼ੂਰਲੀ ਛੱਡੀ ਕਿ ਆਪ ਦੇ 32 ਐਮ ਐਲ ਮੇਰੇ ਇਸ਼ਾਰੇ ਤੇ ਆਪ ਛੱਡਕੇ ਕਾਂਗਰਸ ਚ ਟਪੂਸੀ ਮਾਰ ਸਕਦੇ ਨੇ ਐਂਵੇ ਹੀ ਇਕ ਸ਼ੂਰਲੀ ਸ਼ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੇ ਛੱਡੀ ਸੀ ਜਿਸਤੋਂ ਬਾਅਦ ਮਜੀਠੀਆ ਦੀ ਸ਼ੁਰਲੀ ਦਾ ਜਵਾਬ
ਲੁਧਿਆਣਾ ਦੇ ਸੰਸਦ ਮੈਂਬਰ ਬਿੱਟੂ ਹੋਰਾਂ ਇਕ ਵੱਖਰੇ ਅੰਦਾਜ਼ ਚ ਦਿੱਤਾ ਉਨ੍ਹਾਂ ਕਿਹਾ ਜੇਲ੍ਹਾਂ ਚ ਬੈਠੇ ਜਿਨ੍ਹੇ ਵੀ ਨਸ਼ਾ ਤਸਕਰ ਅਤੇ ਗਲਤ ਅਨਸਰ ਨੇ ਉਹ ਸਾਰੇ ਮਜੀਠੀਆ ਦੇ ਪੱਕੇ ਯਾਰ ਇਸਤੋਂ ਇਲਾਵਾ ਅੱਗੇ ਜੋ ਉਨ੍ਹਾਂ ਕਿਹਾ ਉਹ ਵੀ ਸੁਣ ਲਵੋ,,,,,,,,
ਆਏ ਦਿਨ ਲੀਡਰਾਂ ਵੱਲੋਂ ਫੋਕੀਆਂ ਬਿਆਨਬਾਜ਼ੀ ਕਰਕੇ ਲੋਕਾਂ ਮੂਰਖ ਬਣਾਇਆ ਜਾਂਦਾ ਅਤੇ ਅਸਲ ਮੂਦਿਆਂ ਤੋਂ ਭੜਕਿਆ ਜਾਂਦਾ ਚਾਹੀਦਾ ਤਾਂ ਇਹ ਜੋ ਇਹ ਲੀਡਰ ਬਿਆਨ ਦੇ ਰਹੇ ਨੇ ਉਸਦੇ ਨਾਲ ਆਮ ਲੋਕਾਂ ਦਾ ਤੇ ਪੰਜਾਬ ਭਲਾ ਹੋਣਾ ਚਾਹੀਦਾ ਪਰ ਉਲਟਾ ਇਹ ਲੋਕ ਮਜਾਕ ਦੇ ਪੱਤਰ ਬਣ ਜਾਂਦੇ ਹਨ ਅਤੇ ਇਸਦੇ ਨਾਲ ਹੀ ਲੋਕਾਂ ਦੇ ਮਨਾ ਚੋ ਉੱਤਰ ਰਹੇ ਹਨ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………