Htv Punjabi
Punjab Video

ਆਹ ਦੇਖੋ ਅਮਰੀਕਾ ‘ਚ ਪੰਜਾਬੀ ਨੌਜਵਾਨ ਨੇ ਕੀ ਕਰ ਦਿੱਤਾ

ਵੀਡੀਓ ‘ਚ ਦਿਖਾਈ ਦਿੰਦੇ ਦੋ ਸਕੇ ਭਰਾ ਗੁਰਇਕਬਾਲ ਸਿੰਘ 26 ਸਾਲਾਂ ਅਤੇ 32 ਸਾਲਾਂ ਦਿਲਰਾਜ ਸਿੰਘ ਦੀ ਫੋਟੋ ਐ ਜੋ ਜਿਲਾ ਕਪੂਰਥਲਾ ਦੇ ਬਲਾਕ ਸੁਲਤਾਨਪੁਰ ਲੋਧੀ ਦੇ
ਨੇੜਲੇ ਪਿੰਡ ਵਿਧੀ ਪੁਰ ਦੇ ਰਹਿਣ ਵਾਲੇ ਸੀ,,,,,,,ਪਰ ਇਹ ਦੋਵੈ ਭਰਾ ਪਿਛਲੇ ਲੰਮੇ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਹੇ ਸੀ ਜਿੱਥੇ ਉਨਾਂ ਦਾ ਕੰਮਕਾਰ ਪੂਰਾ ਠੀਕ ਚੱਲ ਰਿਹਾ ਸੀ ਪਰ ਦਿਨ ਵੀਰਵਾਰ ਸਵੇਰੇ ਅਮਰੀਕਾ ਦੇ ਪੋਰਟਲੈਂਡ ਸ਼ਹਿਰ ਦੇ ਇਕ ਸ਼ੌਪਿੰਗ ਮਾਲ ਮੂਰੇ ਪੰਜਾਬੀ ਨੋਜਵਾਨ ਨੇ ਹੀ ਗੋਲੀਆਂ ਮਾਰ ਇਨਾਂ ਦੋਵੈਂ ਭਰਾਵਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ,,,,,,,,,ਦੱਸਿਆ ਜਾ ਰਿਹਾ ਕਿ ਕਿਸੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਪੰਜਾਬੀ ਨੌਜਵਾਨ ਨੇ ਦੋਵੇਂ ਭਰਾਵਾਂ ਤੇ ਗੋਲੀਆਂ ਚੱਲਾਈਆਂ ਜਿਸਦੀ ਸੂਚਨਾ ਮਿਲਦੇ ਹੀ ਪਰਿਵਾਰ ਤੇ ਦੁੱਖਾ ਦਾ ਪਹਾੜ ਟੁੱਟ ਗਿਆ,,,,,,,,

ਇਹ ਤਸਵੀਰਾਂ ਮ੍ਰਿਤਕ ਨੌਜਵਾਨਾਂ ਦੇ ਘਰ ਦੀਆਂ ਨੇ ਜਿੱਥੇ ਪੂਰੇ ਪਿੰਡ ‘ਚ ਸੋਗ ਦੀ ਲਹਿਰ ਪਸਰ ਗਈ ਮੀਡੀਆਂ ਨੂੰ ਜਾਣਕਾਰੀ ਦਿੰਦੇ ਹੋਏ ਪਰਿਵਾਰ ਮੈਂਬਰ ਰਣਜੀਤ ਸਿੰਘ ਹੋਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਐ ਕਿ ਉਨਾਂ ਦੇ ਪੁੱਤਾਂ ਦੀ ਮ੍ਰਿਤਕ ਦੇਹਾਂ ਭਾਰਤ ਲਿਆਂਦੀਆਂ ਜਾਣ,,,,,,,,

ਸੁਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਕਿ ਅਮਰੀਕਾ ਪੁਲਿਸ ਨੇ ਦੋਸ਼ੀਆਂ ਗ੍ਰਿਫਤਾਰ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

Institute ਦਾ Professor ਲੜਕੀ ਨੂੰ ਭੇਜਦਾ ਸੀ ਗਲ…ਤ ਮੈਸੇਜ

htvteam

ਰੰਗਲਾ ਪੰਜਾਬ ਬਣਾਉਂਣ ਦੇ ਦਾਅਵਿਆਂ ਦੀ ਇਨ੍ਹਾਂ ਤਸਵੀਰਾਂ ਨੇ ਖੋਲ੍ਹੀ ਪੋਲ੍ਹ

htvteam

ਭਾਈ ਰਾਜੋਆਣਾ ਦੀ ਚਿੱਠੀ ਨੇ ਛੇੜੀ ਨਵੀਂ ਸਿਆਸਤ

htvteam

Leave a Comment