Htv Punjabi
Punjab Video

ਆਹ ਦੇਖੋ ਖਨੌਰੀ ਬਾਰਡਰ ਦਾ ਤਾਜ਼ਾ ਮਾਹੌਲ

ਖਨੌਰੀ ਬਾਰਡਰ ਤੇ ਨੌਜਵਾਨ ਕਿਸਾਨ ਦੀ ਮੌਤ ਤੋਂ ਬਾਅਦ ਲਗਾਤਾਰ ਜਿੱਥੇ ਮਾਮਲਾ ਗਰਮਾਉਂਦਾ ਜਾ ਰਿਹਾ ਉਥੇ ਹੀ ਕਿਸਾਨਾਂ ਦਾ ਠਾਠਾ ਮਾਰਦਾ ਇਕੱਠ ਖਨੌਰੀ ਬਾਰਡਰ ਤੇ ਹੋਰ ਵੀ ਵੱਧ ਗਿਆ। ਜਿੱਥੇ ਕਿ ਕਿਸਾਨਾ ਦੇ ਵਿੱਚ ਜੋਸ਼ ਦੇਖਣ ਨੂੰ ਮਿਲ ਰਿਹਾ ਉੱਥੇ ਹੀ ਪੰਜਾਬੀ ਕਲਾਕਾਰ ਪੰਜਾਬੀ ਅਦਾਕਾਰ ਵੀ ਕਿਸਾਨਾਂ ਦਾ ਪੂਰਾ ਸਮਰਥਨ ਦੇ ਰਹੇ ਨੇ। ਉਥੇ ਅਦਾਕਾਰ ਸੋਨੀਆ ਮਾਣ ਵੀ ਕਿਸਾਨੀ ਅੰਦੋਲਨ ਚ ਪਹੁੰਚੀ ਤੇ ਕਿਹਾ ਕਿ ਜੇਕਰ ਬਜ਼ੁਰਗਾਂ ਦੇ ਵਿੱਚ ਹੌਸਲਾ ਹੋ ਸਕਦਾ ਉਹ ਅੰਦੋਲਨ ਦੇ ਵਿੱਚ ਆ ਸਕਦੇ ਨੇ ਤਾਂ ਅਸੀਂ ਵੀ ਇਹਨਾਂ ਦੇ ਨਾਲ ਖੜੇ ਆਂ।

ਸੋ ਦੇਖਿਆ ਜਾਵੇ ਤਾਂ ਲਗਾਤਾਰ ਖਨੌਰੀ ਤੇ ਸ਼ੰਬੂ ਬਾਰਡਰ ਤੋਂ ਵੱਖ-ਵੱਖ ਤਸਵੀਰਾਂ ਸਾਹਮਣੇ ਆ ਰਹੇ ਨੇ ਕਿਸਾਨਾਂ ਦੇ ਵਿੱਚ ਪਹਿਲਾਂ ਨਾਲੋਂ ਵੀ ਜੋਸ਼ ਦੁਗਣਾ ਦੇਖਣ ਨੂੰ ਮਿਲ ਰਿਹਾ।,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਔਰਤ ਬਣੀ ਫਰੀਸ਼ਤਾ, ਦੇਖੋ ਕਿਵੇਂ ਬੱਚੀ ਨੂੰ ਦਿੱਤੀ ਜ਼ਿੰਦਗੀ ?

htvteam

ਨੌਜਵਾਨ ਮੁੰਡੇ ਦੇ ਹੱਥ ਲੱਗੀ ਅਜਿਹੀ ਚਮਤਕਾਰੀ ਡੱਬੀ; ਦੇਖੋ ਬੁਢੇ ਕਿਵੇਂ ਹੋ ਰਹੇ ਨੇ ਜਵਾਨ

htvteam

ਹਸਪਤਾਲ ‘ਚ ਦੇਖੋ ਕੀ ਹੋਇਆ ?

htvteam

Leave a Comment