ਇਸ ਵੇਲੇ ਦੀ ਮੰਦਭਾਗੀ ਖਬਰ ਜ਼ਿਲ੍ਹਾ ਜਲੰਧਰ ਦੇ ਕਸਬਾ ਫਿਲੌਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਨਵਾਂਸ਼ਹਿਰ ਰੋਡ ਦੇ ਸਥਿਤ ਇਕ ਪੈਟਰੋਲ ਪੰਪ ਦਾ ਸ਼ੇਡ ਡਿੱਗ ਗਿਆ ਹੈ ਜਿਸ ਕਾਰਨ ਹੇਠਾਂ ਕੰਮ ਕਰਦੇ 2 ਵਰਕਰਾਂ ਦੀ ਮੌਕੇ ਤੇ ਮੌਤ ਹੋ ਗਈ ਅਤੇ ਦੋ ਲੋਕ ਜ਼ਖਮੀ ਹੋ ਗਏ,,,,,,ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਦਾਖਲ ਕੀਤਾ ਗਿਆ,,,,,,,,ਆਪ ਦੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਮੁਤਾਬਿਕ ਪੈਟਰੋਲ ਪੰਪ ਤੇ ਸ਼ੇਡ ਦੀ ਰਿਪੇਅਰ ਦਾ ਕੰਮ ਚੱਲ ਰਿਹਾ ਸੀ ਅਤੇ ਪੰਪ ਦੇ ਵਰਕਰ ਕੰਮ ਕਰ ਰਹੇ ਸਨ ਜਿਸ ਸਮੇਂ ਅਚਾਨਕ ਸ਼ੇਡ ਡਿੱਗ ਗਿਆ ਅਤੇ ਥੱਲੇ ਕੰਮ ਕਰ ਰਹੇ ਪੰਪ ਦੇ ਵਰਕਰ ਸ਼ੇਡ ਦੇ ਹੇਠ ਦੱਬ ਗਏ,,,,,,,,,,
ਉੱਧਰ ਇਸ ਮਾਮਲੇ ਬਾਬਤ ਪੁਲਿਸ ਨੇ ਜੋ ਕਿਹਾ ਉਹ ਵੀ ਸੁਣ ਲਵੋ,,,,,,,,ਪੁਲਿਸ ਅਧਿਕਾਰੀ ਦਾ ਕਹਿੰਣਾ ਹੈ ਕੀ ਪੀੜਤਾਂ ਦਾ ਇਲਾਜ ਚੱਲ ਰਿਹਾ ਅਤੇ ਪਰਿਵਾਰ ਮੁਤਾਬਿਕ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..