Htv Punjabi
Punjab Video

ਆਹ ਦੇਖੋ ਫਲਾਈਓਵਰ ਪੁਲ ‘ਤੇ ਕੀ ਹੋਇਆ

ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਬਣੇ ਐਲੀਵੇਟਿਡ ਪੁਲ ਦੀ ਸਲੈਬ ਭਾਰਤ ਨਗਰ ਚੌਕ ‘ਤੇ ਡਿੱਗ ਗਈ। ਖੁਸ਼ਕਿਸਮਤੀ ਰਹੀ ਕਿ ਉਸ ਸਮੇਂ ਕੋਈ ਵੀ ਡ੍ਰਾਈਵਰ ਜਾਂ ਪੈਦਲ ਯਾਤਰੀ ਪੁਲ ਤੋਂ ਹੇਠਾਂ ਨਹੀਂ ਸੀ, ਨਹੀਂ ਤਾਂ ਕਿਸੇ ਦੀ ਵੀ ਮੌਤ ਹੋ ਸਕਦੀ ਸੀ। ਸਲੈਬ ਡਿੱਗਣ ਦੇ ਮਾਮਲੇ ਵਿੱਚ ਵਿਧਾਇਕ ਗੁਰਪ੍ਰੀਤ ਗੋਗੀ ਨੇ ਅੱਜ NHAI ਅਧਿਕਾਰੀਆਂ ਨੂੰ ਮੌਕੇ ‘ਤੇ ਬੁਲਾਇਆ ਹੈ।ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਅੱਜ ਐਲੀਵੇਟਿਡ ਪੁਲ ਬਣਾਉਣ ਵਾਲੇ ਠੇਕੇਦਾਰ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਹੈ। ਪੁਲ ‘ਤੇ ਵਰਤੇ ਗਏ ਮਟੀਰੀਅਲ ਦੀ ਵੀ ਜਾਂਚ ਕੀਤੀ ਜਾਵੇਗੀ ਤਾਂ ਜੋ ਪਤਾ ਲੱਗ ਸਕੇ ਕਿ ਕਿਹੜੀ ਕੁਆਲਿਟੀ ਦੀ ਸਮੱਗਰੀ ਵਰਤੀ ਗਈ ਹੈ।

ਉਥੇ ਹੀ ਮੌਕੇ ਤੇ ਪਹੁੰਚੇ ਨੈਸ਼ਨਲ ਹਾਈਵੇ ਅਥੋਰਟੀ ਦੇ ਅਧਿਕਾਰੀ ਨੇ ਕਿਹਾ ਕਿ ਅਸੀਂ ਪੂਰੇ ਪੁਲ ਦੀ ਜਾਂਚ ਕਰਵਾ ਰਹੇ ਹਂ ਉਹਨਾਂ ਕਿਹਾ ਕਿ ਕੋਈ ਵੀ ਵਹੀਕਲ ਇਸ ਸਲੈਬ ਦੇ ਵਿੱਚ ਫਸਿਆ ਹੋਵੇਗਾ ਇਸੇ ਕਰਕੇ ਉਹ ਹੇਠਾਂ ਡਿੱਗੀਆਂ ਨਹੀਂ ਤਾਂ ਅਸੀਂ ਸਾਰਾ ਕੁਝ ਚੈੱਕ ਕਰਨ ਤੋਂ ਬਾਅਦ ਹੀ ਪੁੱਲ ਨੂੰ ਆਮ ਆਵਾਜਾਈ ਲਈ ਖੋਲਿਆ ਸੀ। ਲੋਕਾਂ ਨੇ NHAI ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪੂਰੇ ਪੁਲ ਦੀਆਂ ਸਾਰੀਆਂ ਸਲੈਬਾਂ ਦੀ ਜਾਂਚ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਜੇਕਰ ਪੁਲ ਦੇ ਕੰਮ ਵਿੱਚ ਕੋਈ ਕਮੀ ਹੈ ਤਾਂ ਪੁਲ ਨੂੰ ਬੰਦ ਕਰਕੇ ਕੰਮ ਪੂਰਾ ਕੀਤਾ ਜਾਵੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮਾਰ ਕੁੱਟ ਕਰਨ ਨਾਲ ਬਹੂ ਦੇ ਢਿੱਡ ਵਿੱਚ ਪਲ ਰਹੇ ਮਾਸੂਮ ਦੀ ਜਾਨ ਗਈ

Htv Punjabi

ਕੋਲਡਡ੍ਰਿੰਕ ਪੀਣ ਦੇ ਬਹਾਨੇ ਵਿਆਹ ਵਾਲੀ ਕੁੜੀ ਹੋਈ ਫ਼ਰਾਰ

htvteam

ਪੱਤਰ/ਕਾਰ ਮਾ/ਮਲੇ ‘ਚ ਨਵਾਂ ਮੋ/ੜ !

htvteam

Leave a Comment