Htv Punjabi
Punjab Video

ਆਹ ਦੁਕਾਨ ‘ਚ ਅਜਿਹਾ ਕੀ ਹੋਇਆ ਕੀ ਦੇਖਕੇ ਦੁਕਾਨਦਾਰ ਸੁੰਨ ਹੋ ਗਿਆ

ਜਲੰਧਰ ਦੇ ਮਿਲਾਪ ਚੌਂਕ ਸਥਿਤ ਇਲੈਕਟਰਿਕਲ ਦੁਕਾਨ ਦੇ ਵਿੱਚ ਕੁਝ ਅਜਿਹਾ ਹੋ ਗਿਆ,,,,,’ਤੇ ਦੁਕਾਨਦਾਰ ਦੇ ਉਦੋਂ ਹੋਸ਼ ਉੱਡ ਗਏ। ਜਦੋਂ ਉਸ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਅਜਿਹੀਆਂ ਤਸਵੀਰਾਂ ਦੇਖ ਲਈਆਂ,,,,,ਦੁਕਾਨਦਾਰ ਨੇ ਦੱਸਿਆ ਕਿ ਚੋਰੀ ਦੀ ਘਟਨਾ ਦਾ ਉਹਨਾਂ ਨੂੰ ਸਵੇਰੇ ਪਤਾ ਚੱਲਿਆ ਜਦੋਂ ਉਹਨਾਂ ਨੇ ਦੁਕਾਨ ਦੇ ਛਟਰ ਟੁੱਟੇ ਹੋਏ ਦੇਖੇ ਤੇ ਲੱਖਾਂ ਦੀ ਚੋਰੀ ਦੁਕਾਨ ਵਿੱਚ ਹੋਈ,,,,,,

ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਾਨੂੰ ਚੋਰੀ ਦੀ ਘਟਨਾ ਦਾ ਪਤਾ ਲੱਗਿਆ ਤੇ ਕੈਮਰੇ ਚੈੱਕ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਖੈਰ ਦੇਖਿਆ ਜਾਵੇ ਤਾਂ ਚੋਰਾਂ ਦੇ ਵੱਲੋਂ ਸ਼ਰੇਆਮ ਬੇਖੌਫ ਹੋ ਕੇ ਚੋਰੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਰਨਲ ਸੋਫੀਆ ਅਤੇ ਵਿੰਗ ਕਮਾਂਡਰ ਵਿਓਮਿਕਾ ਨੇ ਆਪ੍ਰੇਸ਼ਨ ਸਿੰਦੂਰ ਦੀ ਡਿਟੇਲ ਜਾਣਕਾਰੀ ਦਿੱਤੀ, ਦੱਸਿਆ ਕਿਵੇਂ ਪਾਈ ਕਾਰਵਾਈ

htvteam

ਕਰਿਓ ਗੌਰ, ਕਦੇ ਕਦੇ ਹਸਪਤਾਲਾਂ ‘ਚ ਐਵੇਂ ਵੀ ਹੋ ਜਾਂਦਾ

htvteam

ਦੇਖੋ ਮੁੰਡੇ ਕੀ ਕਰਦੇ ਫੜੇ ਨਿਹੰਗ ਸਿੰਘਾਂ ਨੇ

htvteam

Leave a Comment