Htv Punjabi
Punjab Video

ਆਹ ਦੇਖੋ ਬਜ਼ਾਰ ‘ਚ ਕੀ ਹੋਇਆ

ਇਹ ਤਸਵੀਰਾਂ ਜ਼ਿਲ੍ਹਾ ਬਠਿੰਡਾ ਦੇ ਧੋਬੀ ਬਜ਼ਾਰ ਦੀਆਂ ਨੇ ਜਿੱਥੇ ਉਸ ਸਮੇ ਹਾਹਕਾਰ ਮੱਚ ਗਈ ਜਦੋਂ ਕੁਝ ਦੁਕਾਨਾਂ ਦੇ ਨਸ਼ੇੜੀ ਨੌਕਰ ਮੁੰਡਿਆਂ ਵੱਲੋਂ ਆਉਂਦੀਆਂ ਜਾਂਦੀਆਂ ਜਨਾਨੀਆਂ ਆਵਾਜ਼ਾਂ ਮਾਰੀਆਂ ਗਈਆਂ ਭਾਵ ਦੁਕਾਨ ਤੇ ਆਉਂਣ ਲਈ ਹੋਕਾ ਦਿੱਤਾ ਉਹ ਵੀ ਗਲਤ ਅੰਦਾਜ਼ ਚ ਜਿਸਤੋਂ ਬਾਅਦ ਧੋਬੀ ਬਜ਼ਾਰ ਚ ਹੰਗਾਮਾ ਦੇਖਣ ਨੂੰ ਹਲਕਿ ਏਸ ਘਟਨਾ ਬਾਬਤ ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਵੀ ਪਹੁੰਚੀ ਪਰ ਉਨ੍ਹਾਂ ਲੋਕਾਂ ਵੱਲੋਂ ਪੁਲਿਸ ਮੁਲਾਜ਼ਮਾਂ ਨਾਲ ਵੀ ਅਜਿਹਾ ਕਾਰਾ ਕਰ ਦਿੱਤਾ ਜਿਸਤੋਂ ਬਾਅਦ ਉਨ੍ਹਾਂ ਨੂੰ ਕਾਬੂ ਕਰਨ ਲਈ ਹੋਰ ਵੀ ਪੁਲਿਸ ਦੀਆਂ ਗੱਡੀਆਂ ਮੰਗਵਾਉਂਣੀਆਂ ਪਈਆਂ,ਫਿਰ ਗੱਡੀਆਂ ਭਰਕੇ ਆਏ ਪੁਲਿਸ ਮੁਲਾਜ਼ਮਾਂ ਨੇ ਜੋ ਕੀਤਾ ਉਹ ਪੂਰੇ ਬਜ਼ਾਰ ਨੇ ਖੜ੍ਹ ਖੜ੍ਹ ਦੇਖਿਆ,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮੌਕੇ ਤੇ ਪਹੁੰਚ ਜਾਇਜ਼ਾ ਲਿਆ ਅਤੇ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਐ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅੱਤਵਾਦੀਆਂ ਨੇ ਗੱਡੀਓਂ ਲਾਹਕੇ ਮਾਸੂਮ ਪੰਜਾਬੀ ਨੂੰ ਮਾਰੀਆਂ ਗੋ—ਲੀ—ਆਂ

htvteam

ਸ਼੍ਰੀ ਅਕਾਲ ਤਖਤ ਸਾਹਿਬ ਤੋਂ ਡਰਿਆ ਬੋਨੀ ਅਜਨਾਲਾ

htvteam

ਕਰਫਿਊ ਤੇ ਤਾਲਾਬੰਦੀ ‘ਚ ਵੀ ਨਹੀਂ ਟਿਕਦੇ ਲੋਕ, ਇਸ ਕੰਮ ਦੀ ਤਾਂ ਹੁਣ ਫਾਂਸੀ ਹੋਊ? ਬਲਾਚੌਰ ਦੇ ਇਸ ਪਿੰਡ ‘ਚ ਹੋਈ ਪੁਲਿਸ ਈ ਪੁਲਿਸ !

Htv Punjabi

Leave a Comment