Htv Punjabi
crime news Punjab Video

ਥਾ*ਣੇਦਾਰ ਦੇ ਮੁੰਡੇ ਨੇ ਮ*ਹਿਲਾ ਡਾ*ਕਟਰ ਨਾਲ ਹਸਪਤਾਲ ‘ਚ ਕੀ ਕਰਤਾ

ਜਿਸ ਨੌਜਵਾਨ ਨੂੰ ਤੁਸੀਂ ਛਿੱਤਰ ਪ੍ਰੇਡ ਹੁੰਦੇ ਨੂੰ ਦੇਖ ਰਹੇ ਹੋ ਇਹ ਨੌਜਵਾਨ ਸੇਵਾ ਮੁਕਤ ਹੋਏ ਥਾਣੇਦਾਰ ਦਾ ਮੁੰਡਾ,, ਤੇ ਇਸ ਨੇ ਸਰਕਾਰੀ ਹਸਪਤਾਲ ਦੀ ਮਹਿਲਾ ਡਾਕਟਰ ਦੇ ਨਾਲ ਅਜਿਹੀ ਕਰਤੂਤ ਕਰ ਦਿੱਤੀ ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਸੜਕ ਤੇ ਮੁੱਧਾ ਪਾ ਲਿਆ,, ਚੰਗੀ ਤਰ੍ਹਾਂ ਇਸ ਦੀ ਕਸੁੰਨ ਮੁੱਕੇ ਲਗਾਏ ਤੇ ਛਿੱਤਰ ਪਰੇਡ ਕੀਤੀ,,, ਜਦੋਂ ਤੁਹਾਨੂੰ ਇਸ ਮੁੰਡੇ ਦੀ ਕਰਤੂਤ ਦੱਸੀ ਤਾਂ ਤੁਹਾਡੇ ਵੀ ਪੈਰਾਂ ਹੇਠੋਂ ਜਮੀਨ ਖਿਸਕ ਜਾਊਗੀ ਸਭ ਤੋਂ ਪਹਿਲਾਂ ਨਜ਼ਰ ਮਾਰਾਂਗੇ ਜੇ ਛਿੱਤਰ ਪਰੇਡ ਦੀਆਂ ਇਹਨਾਂ ਤਸਵੀਰਾਂ ਤੇ,,,,,,,

ਮਾਮਲਾ ਖੰਨਾ ਦਾ ਜਿੱਥੇ ਦੇ ਸਰਕਾਰੀ ਹਸਪਤਾਲ ਚ ਮਹਿਲਾ ਡਾਕਟਰ ਦਾ ਪਰਸ ਚੋਰੀ ਕਰਕੇ ਇਹ ਸੇਵਾਮੁਕਤ ਥਾਣੇਦਾਰ ਦਾ ਮੁੰਡਾ ਭੱਜ ਰਿਹਾ ਸਿੱ ਲੋਕਾਂ ਨੇ ਪਿੱਛਾ ਕਰਕੇ ਫੜਿਆ। ਜੇਬ ਚੋਂ ਸਿਰਿੰਜ ਅਤੇ ਹੋਰ ਸਾਮਾਨ ਨਿਕਲਿਆ। ਨੌਜਵਾਨ ਨੇ ਫਿਰ ਮੀਡੀਆ ਸਾਹਮਣੇ ਗਲਤੀ ਮੰਨੀ,,,,,,,,

ਪਾਰਕਿੰਗ ਠੇਕੇਦਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਐਮਰਜੈਂਸੀ ਡਿਊਟੀ ਉਪਰ ਤਾਇਨਾਤ ਡਾਕਟਰ ਅਮਨ ਦਾ ਪਰਸ ਚੋਰੀ ਹੋ ਗਿਆ ਸੀ ਤਾਂ ਕੈਮਰੇ ਚ ਦੇਖਿਆ ਗਿਆ ਕਿ ਇੱਕ ਨੌਜਵਾਨ ਪਰਸ ਚੁੱਕ ਕੇ ਭੱਜਿਆ। ਓਹ ਤੁਰੰਤ ਨਸ਼ਾ ਤਸਕਰੀ ਲਈ ਬਦਨਾਮ ਮੀਟ ਮਾਰਕੀਟ ਗਏ ਤਾਂ ਉੱਥੇ ਇਹ ਨੌਜਵਾਨ ਨਸ਼ਾ ਖਰੀਦ ਰਿਹਾ ਸੀ ਜਿਸਨੂੰ ਫੜ ਲਿਆ ਗਿਆ।

ਖੈਰ ਇਸ ਆਰੋਪੀ ਨੂੰ ਪੁਲਿਸ ਵੱਲੋਂ ਕਾਬੂ ਕਰਕੇ ਥਾਣੇ ਵਿੱਚ ਲਿਜਾਇਆ ਗਿਆ। ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮਲੇਰਕੋਟਲਾ ਤੋਂ “ਆਪ” ਦੇ ਉਮੀਦਵਾਰ ਜਮੀਲ ਉਰ ਰਹਿਮਾਨ ਜੇਤੂ; ਰਜ਼ੀਆ ਸੁਲਤਾਨਾ ਨੂੰ ਹਰਾਇਆ

htvteam

ਕੋਰੋਨਾ ਦਾ ਅਸਰ : ਮਜ਼ਦੂਰ ਆਪਣੇ ਸੂਬਿਆਂ ਨੂੰ ਵਾਪਸ ਮੁੜ ਗਏ ਤੇ ਕਿਸਾਨ ਅਤੇ ਉਦਯੋਗਪਤੀਆਂ ਦਾ ਹਾਲ ਦੇਖੋ, ਕਿਵੇਂ ਬੁਰਾ ਹਾਲ ਐ!

Htv Punjabi

ਸੁਖਪਾਲ ਖਹਿਰਾ ਨੇ ਹਾਈਕੋਰਟ ‘ਚ ਗ੍ਰਿਫਤਾਰੀ ਨੂੰ ਦਿੱਤੀ ਚੁਣੌਤੀ

htvteam

Leave a Comment