Htv Punjabi
Punjab Video

ਆਹ ਦੇਖੋ ਯੂਨੀਵਰਸਿਟੀ ਦੇ ਵਿੱਚ ਕੀ ਹੋ ਗਿਆ, ਸਟਾਫ ਨੂੰ ਪਈਆਂ ਭਾਜੜਾਂ..

ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਉਸ ਵੇਲੇ ਮਾਹੌਲ ਗ਼ਰਮ ਹੋ ਗਿਆ ਜਦੋਂ ਰਾਜਨੀਤਿਕ ਸ਼ਾਸਤਰ ਦੇ ਸਕਾਲਰ ਨਾਲ ਹੋ ਰਹੇ ਧਕੇ ਖਿਲਾਫ ਯੂਨੀਵਰਸਿਟੀ ਦੇ ਵਿਦਿਆਰਥੀ ਵਲੋ ਉਹਨਾ ਦੇ ਹਕ ਵਿਚ ਯੂਨੀਵਰਸਿਟੀ ਦੇ ਬਾਹਰ ਰੋਸ਼ ਪ੍ਰਦਰਸ਼ਨ ਕੀਤਾ ਗਿਆ ਹੈ।ਜਿਸ ਵਿਚ ਇਹਨਾ ਵਿਦਿਆਰਥੀਆ ਨਾਲ ਧਕਾ ਹੁੰਦਾ ਦੇਖ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਵੀ ਉਹਨਾ ਦੇ ਹਕ ਵਿਚ ਨਿਤਰੇ ਹਨ ਅਤੇ ਸੰਘਰਸ਼ ਤਿਖਾ ਕਰਨ ਦੀ ਚੇਤਾਵਨੀ ਦੇ ਦਿੱਤੀ,,,,,,,,,

ਵਿਦਿਆਰਥੀਆ ਦੇ ਹੱਕ ਵਿਚ ਨਿਤਰੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਪਲਵਿੰਦਰ ਸਿੰਘ ਨੇ ਦੱਸਿਆ ਕਿ ਇਥੇ ਵਿਦਿਆਰਥੀਆ ਨਾਲ ਧਕਾ ਹੁੰਦਾ ਦੇਖ ਅਸੀ ਇਹਨਾ ਦੇ ਹਕ ਵਿਚ ਹੌਕਾ ਦੇਣ ਪਹੁੰਚੇ ਹਾਂ ਜੇਕਰ ਇਹਨਾ ਦੀਆ ਮੰਗਾ ਨਾ ਮੰਨੀਆਂ ਤਾਂ ਅਸੀ ਸੰਘਰਸ਼ ਹੌਰ ਤਿਖਾ ਕਰਾਗੈ।

ਇਸ ਯੂਨੀਵਰਸਿਟੀ ਦਾ ਪਹਿਲਾ ਵੀ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਇਕ ਲੜਕੀ ਦੇ ਸਿਕਉਰਿਟੀ ਗਾਰਡ ਵਲੋ ਥੱਪੜ ਮਾਰਿਆ ਗਿਆ ਸੀ ਤਾ ਮਾਮਲਾ ਕਾਫੀ ਭਖਿਆ ਸੀ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਦੇਖੋ ਗੰਦੇ ਨੌਜਵਾਨਾਂ ਨੇ ਨਸ਼ੇ ‘ਚ ਸੂਨ੍ਹ ਵਾਲੀਆਂ ਝੋਟੀਆਂ ਵੀ ਨਹੀਂ ਬਖ਼ਸ਼ੀਆਂ

htvteam

ਦੇਖੋ ਕਲਯੁਗੀ ਪੁੱਤਾਂ ਨੇ ਬਜ਼ੁਰਗ ਮਾਂ ਨਾਲ ਕੀਤੀ ਜੱਗੋਂ ਤੇਹਰਵੀਂ; ਪੁੱਤ ਮੰਗਣ ਵਾਲੇ ਦੇਖੋ ਇਹ ਵੀਡੀਓ

htvteam

ਜੇਕਰ ਤੁਸੀਂ ਵੀ ਟਾਇਲਟ ਚ ਜਾਕੇ ਕਿੱਲ-ਕਿੱਲ ਕਰਦੇ ਹੋ ਪੇਟ ਸਾਫ਼ ਤਾਂ ਆਪਣਾ ਲਓ ਆਹ 5 ਚੀਜ਼ਾਂ

htvteam

Leave a Comment