ਆਹ ਇੱਕ ਚੰਗਿਆੜੀ ਨੇ ਗਰੀਬ ਪਰਿਵਾਰ ਦਾ ਸਭ ਕੁਝ ਕਰਤਾ ਬਰਬਾਦ,, ਪਰਿਵਾਰ ਦਾ ਰੋ ਰੋ ਬੁਰਾ ਹਾਲ ਉਜੜਿਆ ਸਭ ਕੁਝ,,, ਤਸਵੀਰਾਂ ਦਿੜਬਾ ਦੇ ਪਿੰਡ ਲਾੜ ਬਣ ਚਾਰਾ ਕਲਾ ਦੀਆਂ ਨੇ। ਜਿੱਥੇ ਕਿ ਮਜ਼ਦੂਰੀ ਕਰਨ ਵਾਲੇ ਪਰਿਵਾਰ ਦੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਕਮਰੇ ਦੇ ਵਿੱਚ ਬਿਜਲੀ ਦੀਆਂ ਤਾਰਾਂ ਦੀ ਚੰਗਿਆੜੀ ਕਾਰ ਅੱਗ ਲੱਗਣ ਨਾਲ ਪੂਰਾ ਘਰ ਜਲ ਕੇ ਰਾਖ ਹੋ ਗਿਆ। ਪਰਿਵਾਰ ਨੇ ਦੱਸਿਆ ਕਿ ਉਹ ਬਹੁਤ ਗਰੀਬ ਨੇ ਅਤੇ ਉਨਾਂ ਦਾ ਸਭ ਕੁਝ ਜਲ ਕੇ ਸਵਾਹ ਹੋ ਗਿਆ। ਤੇ ਉਨਾਂ ਨੇ ਮਦਦ ਦੀ ਗੁਹਾਰ ਲਗਾਈ ਹੈ,,,,,,,,,
ਉਥੇ ਹੀ ਗੁਆਂਡੀਆਂ ਨੇ ਗੱਲ ਕਰਦੇ ਹੋਏ ਕਿਹਾ ਕਿ ਇਹ ਪਰਿਵਾਰ ਬਹੁਤ ਗਰੀਬ ਆ ਮਜ਼ਦੂਰੀ ਕਰਕੇ ਆਪਣਾ ਪੇਟ ਪਾਲਦਾ ਤੇ ਸਮਾਜ ਸੇਵੀ ਸਰਕਾਰ ਇਸ ਦੀ ਮਦਦ ਜਰੂਰ ਕਰਨ,,,,,,,,,,ਖੈਰ ਹੁਣ ਦੇਖਣਾ ਹੋਵੇਗਾ ਕਿ ਆਖਰ ਇਸ ਗਰੀਬ ਪਰਿਵਾਰ ਦੀ ਹੁਣ ਕੌਣ ਬਾਂਹ ਫੜਦਾ ਤੇ ਇਹਨਾਂ ਦੀ ਮਦਦ ਕਰਨ ਲਈ ਅੱਗੇ ਆਉਂਦਾ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..