Htv Punjabi
Punjab Video

ਆਹ ਦੇਖੋ ਸ਼ਹਿਰ ਚ ਕੀ ਵਾਪਰ ਗਿਆ, ਸੀਨ ਦੇ ਉੱਡੇ ਹੋ-ਸ਼

ਪੰਜਾਬ ਵਿਚ ਗੋਲੀਬਾਰੀ ਦੀ ਘਟਨਾਵਾਂ ਵਿਚ ਲਗਾਤਾਰ ਵਾਧਾ ਹੁੰਦਾ ਹੀ ਜਾ ਰਿਹਾ ਹੈ। ਰੋਜ਼ਾਨਾ ਹੀ ਗੋਲੀਬਾਰੀ ਦੀ ਕੋਈ ਨਾ ਕੋੲਂ ਘਟਨਾ ਵਾਪਰ ਹੀ ਜਾਂਦੀ ਹੈ। ਇਸੇ ਤਰ੍ਹਾਂ ਬਠਿੰਡਾ ‘ਚ ਕੁੱਝ ਨੌਜਵਾਨਾਂ ਨੇ ਮਾਲ ਰੋਡ ‘ਤੇ ਸਥਿਤ ਬਾਹੀਆ ਫੋਰਟ ਹੋਟਲ ਨੇੜੇ ਗਲੀ ‘ਚ ਗੋਲੀਆਂ ਮਾਰ ਕੇ ਨੌਜਵਾਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਮੌਕੇ ‘ਤੇ ਮੌਜੂਦ ਕੁਝ ਲੋਕਾਂ ਨੇ ਦੱਸਿਆ ਕਿ ਗੋਲੀਆਂ ਚੱਲਣ ਤੋਂ ਬਾਅਦ ਮੁਹੱਲੇ ਚ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਗਿਆ,,,,,,,,,

ਕੋਤਵਾਲੀ ਪੁਲਸ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਹੋਟਲ ਅਤੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਸਕੈਨ ਕਰਨਾ ਸ਼ੁਰੂ ਕਰ ਦਿੱਤਾ। ਥਾਣਾ ਸਦਰ ਦੇ ਮੁਖੀ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਪਰੋਕਤ ਘਟਨਾ ਨੌਜਵਾਨਾਂ ਦੀ ਆਪਸੀ ਤਕਰਾਰ ਤੋਂ ਬਾਅਦ ਵਾਪਰੀ ਹੈ।

ਪੰਜਾਬ ਵਿੱਚ ਕਤਲ, ਅਪਰਾਧ ਨਾਲ ਜੁੜੀਆਂ ਵਾਰਦਾਤ ਲਗਾਤਾਰ ਵੱਧ ਰਹੀਆਂ ਹਨ। ਤੇ ਬਠਿੰਡਾ ਦੇ ਵਿੱਚ ਹੋਈ ਇਹ ਵਾਰਦਾਤ ਹਫਤੇ ਦੇ ਵਿੱਚ ਦੂਜੀ ਵਾਰਦਾਤ ਹੈ। ਜਿਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਹੁਣ ਕਾਨੂੰਨ ਵਿਵਸਥਾ ਤੇ ਸਵਾਲ ਚੁੱਕੇ ਜਾ ਰਹੇ ਨੇ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਘਰਵਾਲੀ ਨੇ ਰੰਗੇ ਹੱਥੀਂ ਕਮਰੇ ‘ਚੋਂ ਜਨਾਨੀ ਨਾਲ ਫੜਿਆ ਘਰਵਾਲਾ; ਬਣਾ ਲਈ ਸਾਰੀ ਵੀਡੀਓ

htvteam

ਗ੍ਰਿਸਤ ਜੀਵਨ ਚ ਮੁੜ ਤੋਂ ਆਵੇਗੀ ਬਹਾਰ

htvteam

ਅਕਾਲੀ ਕਰਨਗੇ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ? ਪਤਾ ਲੱਗਦਿਆਂ ਹੀ ਬੀਜੇਪੀ ਲੀਡਰਸ਼ਿਪ ‘ਚ ਭਾਜੜਾਂ ਮਿਲੇ ਬਾਦਲ ਨੂੰ, ਭਾਜਪਾ ਕਹਿੰਦੀ ਨਹੀਂ ਓਏ…!

Htv Punjabi

Leave a Comment