Htv Punjabi
Punjab Video

ਘਰਵਾਲੀ ਨੇ ਰੰਗੇ ਹੱਥੀਂ ਕਮਰੇ ‘ਚੋਂ ਜਨਾਨੀ ਨਾਲ ਫੜਿਆ ਘਰਵਾਲਾ; ਬਣਾ ਲਈ ਸਾਰੀ ਵੀਡੀਓ

ਮਾਮਲਾ ਹੈ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਜੰਡੋਕੇ ਦਾ, ਜਿੱਥੇ ਦੇ ਰਹਿਣ ਵਾਲੇ ਗੁਰਪਾਲ ਸਿੰਘ ਦਾ ਵਿਆਹ 13 ਸਾਲ ਪਹਿਲਾਂ ਜਿਲ੍ਹਾ ਬਠਿੰਡਾ ਦੇ ਪਿੰਡ ਆਕਲੀਆ ਦੀ ਰਹਿਣ ਵਾਲੀ ਧਰਮਪਾਲ ਕੌਰ ਨਾਲ ਹੋਇਆ ਸੀ | ਇਹਨਾਂ ਦੇ ਦੋ ਬੱਚੇ 12 ਸਾਲ ਦਾ ਮੁਦਾ ਤੇ 10 ਸਾਲ ਦੀ ਕੁੜੀ ਹੈ | ਗੁਰਪਾਲ ਅਤੇ ਧਰਮਪਾਲ ਵਿਚਾਲੇ ਅਕਸਰ ਲੜਾਈ ਝਗੜਾ ਰਹਿੰਦਾ ਹੈ | ਜਿਸ ਕਰਕੇ ਧਰਮਪਾਲ ਕੌਰ ਪਿਛਲੇ 5/6 ਸਾਲ ਤੋਂ ਆਪਣੇ ਪੇਕੇ ਆ ਕੇ ਰਹਿਣ ਲੱਗ ਪਈ | ਕਈ ਵਾਰ ਰਾਜਿਨਾਵਾਂ ਵੀ ਹੋਇਆ ਪਰ ਇਹਨਾਂ ਦੀ ਆਪਸ ‘ਚ ਨਾ ਬਣੀ | ਜਿਸ ਕਰਕੇ ਮਾਮਲਾ ਅਦਾਲਤ ‘ਚ ਚਲਾ ਗਿਆ ਤੇ ਇਸ ਵੇਲੇ ਵਿਚਾਰਾਧੀਨ ਹੈ | ਦੋਵੇਂ ਬੱਚੇ ਵੀ ਗੁਪਾਲ ਕੋਲ ਹੀ ਰਹਿੰਦੇ ਨੇ |

Related posts

ਦੇਖੋ ਨਿੰਬੂ ਦੇ ਰਸ ਨਾਲ ਪਰਿਵਾਰ ‘ਚ ਕਿਵੇਂ ਮੁੜ ਆਉਣਗੀਆਂ ਖੁਸ਼ੀਆਂ

htvteam

ਦੇਖੋ ਜਨਮ ਦਿਨ ਦੀ ਪਾਰਟੀ ਮਨਾਉਂਦੇ ਮੁੰਡਿਆਂ ਦੀ ਘਟੀਆ ਕਰਤੂਤ

htvteam

ਆਹ ਦੋ ਪੇਜਾਂ ਮੁਤਾਬਿਕ ਜ਼ਿੰਦਗੀ ਲੈ ਆਓ ਥਾਈਰਾਈਡ ਦਾ ਖ*ਤ*ਰਾ ਘਟਾਓ

htvteam