ਪਤਨੀ ਦਾ ਬੜਾ ਗੁੜਾ ਰਿਸਤਾ ਹੁੰਦਾ ਪਰ ਜਦੋਂ ਇਨਾਂ ਰਿਸ਼ਤਿਆਂ ਵਿੱਚ ਕੜਵਾਹਟ ਪੈਂਦਾ ਹੋ ਜਾਵੇ ਫਿਰ ਸੱਚੇ ਰਿਸਤੇ ਵੀ ਇਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਜਾਂਦੇ ਨੇ ਅਜਿਹਾ ਹੀ ਇਕ ਮਾਮਲਾ ਫਿਰੋਜਪੁਰ ਲੱਖੋਕੇ ਬਹਿਰਾਮ ਦੇ ਅਧੀਨ ਪੈਂਦੇ ਪਿੰਡ ਕੀਲੀ ਤੋਂ ਸਾਹਮਣੇ ਆਇਆ ਐ,,,,,
ਜਿਥੇ ਪਤੀ – ਪਤਨੀ ਦੇ ਆਪਸੀ ਝਗੜੇ ਨੇ ਹੱਸਦਾ ਵੱਸਦਾ ਘਰ ਬਰਬਾਦ ਕਰ ਕੇ ਰੱਖ ਦਿੱਤਾ,,,,,ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਪਤਨੀ ਅਤੇ ਪਤੀ ਦੀ ਆਪਸ ਵਿੱਚ ਤੁੰ – ਤੁੰ ਮੈਂ – ਮੈਂ ਹੋ ਗਈ ਜਿਸ ਤੋਂ ਪਤਨੀ ਨੇ ਆਪਣੇ ਪੇਕੇ ਘਰ ,ਫੋਨ ਕਰ ਆਪਣੇ ਘਰਦਿਆ ਨੂੰ ਬੁਲਾ ਲਿਆ ਜਿਸ ਤੋਂ ਗੁੱਸੇ ਚ ਆਏ ਕੁੜੀ ਦੇ ਪਿਉ ਨੇ ਜੋ ਮੁੰਡੇ ਨਾਲ ਕੀਤਾ ਜਾਨੀ ਆਪਣੇ ਜਵਾਈ ਨਾਲ ਕੀਤਾ ਉਹ ਸੁਣ ਤੁਹਾਡੇ ਪੈਰਾਂ ਹੈਠੋਂ ਜਮੀਨ ਖਿਸਕ ਜਾਵੇਗੀ,,,,
ਮ੍ਰਿਤਕ ਨੌਜਵਾਨ ਦੀ ਮਾਂ ਅਤੇ ਪਿੰਡ ਵਾਸੀ ਨੇ ਪੁਲਿਸ ਪ੍ਰਸਾਸ਼ਨ ਦੀ ਕਾਰਗੁਜਾਰੀ ਤੇ ਵੀ ਸਵਾਲ ਖੜੇ ਕੀਤੇ ਨੇ ਅਤੇ ਉਨਾਂ ਨੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਐ
ਉਧਰੇ ਜਦੋਂ ਇਸ ਪੂਰੇ ਮਾਮਲੇ ਬਾਬਤ ਪੁਲਿਸ ਅਧਿਕਾਰੀ ਨਾਲ ਗੱਲ ਬਾਤ ਕੀਤੀ ਗਈ ਤਾਂ ਜੋ ਕਿਹਾ ਉਹ ਪੁਲਿਸ ਅਧਿਕਾਰੀ ਦੇ ਜੁਬਾਨੀ,,,,,
ਪੁਲਿਸ ਅਧਿਕਾਰੀ ਨੇ ਦੱਸਿਆ ਕੀ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ,,,,ਅਜਿਹੇ ਚ ਦੇਖਣਾ ਹੋਵੇਗਾ ਕਿ ਪੁਲਿਸ ਫਰਾਰ ਹੋਏ ਦੋਸ਼ੀਆ ਨੂੰ ਕਦੋਂ ਤਕ ਫੜਕੇ ਸਲਾਖਾ ਪਿੱਛੇ ਸੁੱਟਦੀ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….
