Htv Punjabi
crime news Punjab Video

ਅੱਧੀ ਰਾਤ ਜ਼ਬਰਦਸਤ ਧਮਾਕੇ ਨਾਲ ਹਿੱਲਿਆ ਸ਼ਹਿਰ; ਅਚਾਨਕ ਮਚ ਗਈ ਹਾਹਾਕਾਰ

ਪਠਾਨਕੋਟ ਨੇੜੇ ਰਾਤ ਵੇਲੇ ਸ਼ਰਾਬ ਦੇ ਇੱਕ ਗੋਦਾਮ ਦਾ ਸੀਨ | ਇਥੇ ਅਚਾਨਕ ਉਸ ਵੇਲੇ ਹਾਹਾਕਾਰ ਮਚ ਗਈ ਜਦੋਂ ਅਚਾਨਕ ਹੋਏ ਜ਼ਬਰਦਸਤ ਧਮਾਕੇ ਦੀ ਆਵਾਜ਼ ਨਾਲ ਪੂਰਾ ਇਲਾਕਾ ਕੰਬ ਗਿਆ | ਫੇਰ ਜਦੋਂ ਗੋਦਾਮ ਦੇ ਕੇਅਰ ਟੇਕਰ ਨੇ ਬਾਹਰ ਆ ਦੇਖਿਆ ਤਾਂ ਉਣਸੁਨ ਸੀਨ ਦੇਖ ਕੇ ਵੀ ਵਿਸ਼ਵਾਸ ਨਹੀਂ ਸੀ ਹੋ ਰਿਹਾ |

Related posts

ਨਵਜੋਤ ਸਿੱਧੂ ਦੇ ਸਟੇਜ ਤੋਂ ਪਾਏ ਖਿਲਾਰ ਤੋਂ ਬਾਅਦ ਕਾਂਗਰਸੀਆਂ ਦੇ ਬਦਲੇ ਤੇਵਰ

htvteam

ਕੋਲਡਡ੍ਰਿੰਕ ਪੀਣ ਦੇ ਬਹਾਨੇ ਵਿਆਹ ਵਾਲੀ ਕੁੜੀ ਹੋਈ ਫ਼ਰਾਰ

htvteam

ਪਤਨੀ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ ਪਤੀ, ਗਰਦਨ ‘ਤੇ ਕੁਹਾੜੀ ਮਾਰ ਕੇ ਕੀਤੀ ਹੱਤਿਆ

Htv Punjabi

Leave a Comment