Htv Punjabi
Punjab Video

ਆਹ ਪਿੰਡ ਚ ਵੜੀ ਅਜਿਹੀ ਸ਼ੈਅ ਲੋਕਾਂ ਨੂੰ ਪਈਆਂ ਭਾਜੜਾਂ

ਮਾਮਲਾ ਭਵਾਨੀਗੜ੍ਹ ਦੇ ਨਾਲ ਲੱਗਦੇ ਪਿੰਡ ਫਤਿਹਗੜ੍ਹ ਭਾਸੋਂ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਜੰਗਲੀ ਸੂਰ ਦੇ ਵੱਲੋਂ ਇੱਕ ਘਰ ਦੇ ਵਿੱਚ ਵੜ ਕੇ ਕਈ ਪਿੰਡ ਵਾਸੀ ਅਤੇ ਪਰਿਵਾਰ ਨੂੰ ਜਖਮੀ ਕੀਤਾ ਜਾਣਕਾਰੀ ਅਨੁਸਾਰ ਦੱਸਿਆ ਕਿ ਖੇਤਾਂ ਦੇ ਪਿੱਛੋਂ ਇਹ ਜੰਗਲੀ ਸੂਰ ਨੇ ਪਹਿਲਾਂ ਪਰਿਵਾਰ ਦੇ ਜੀ ਤੇ ਹਮਲਾ ਕੀਤਾ ਅਤੇ ਫਿਰ ਘਰ ਦੇ ਵਿੱਚ ਵੜ ਕੇ ਉਸਨੇ ਦਹਿਸ਼ਤ ਦਾ ਮਾਹੌਲ ਬਣਾਇਆ ਅਤੇ ਵੱਡੀ ਗਿਣਤੀ ਦੇ ਵਿੱਚ ਕਈਆਂ ਨੂੰ ਜਖਮੀ ਵੀ ਕੀਤਾ ਅਤੇ ਨੁਕਸਾਨ ਵੀ ਪਹੁੰਚਾਇਆ। ਅਤੇ ਉਹਨਾਂ ਦੱਸਿਆ ਕਿ ਅਜਿਹੇ ਪਹਿਲਾਂ ਵੀ ਸਾਹਮਣੇ ਆਉਂਦੇ ਰਹੇ ਨੇ ਅਤੇ ਉਹਨਾਂ ਪ੍ਰਸ਼ਾਸਨ ਤੋਂ ਇਸ ਦੇ ਕਾਬੂ ਪਾਉਣ ਦੀ ਮੰਗ ਕੀਤੀ ਇਸ ਮੌਕੇ ਜਾਣਕਾਰੀ ਦਿੰਦਿਆਂ ਸਰਕਾਰੀ ਹਸਪਤਾਲ ਦੇ ਡਾਕਟਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਹਸਪਤਾਲ ਦੇ ਵਿੱਚ ਸੱਤ ਤੋਂ ਅੱਠ ਮਰੀਜ਼ ਆ ਚੁੱਕੇ ਹਨ ਅਤੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਜਾਨੀ ਨੁਕਸਾਨ ਤੋਂ ਬਚਾਅ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੁਲਬੀਰ ਜੀਰਾ ਦੀ ਗ੍ਰਿਫਤਾਰੀ ਲਈ ਖੇਡੀ ਚਾਲ, ਸੱਚ ਆਇਆ ਸਾਹਮਣੇ…

htvteam

ਓਧਰ ਹੜ੍ਹ ਏਧਰ ਮਲੇਰਕੋਟਲਾ ‘ਚ ਦੇਖੋ ਕੀ ਤਿਆਰੀਆਂ ਹੋ ਰਹੀਆਂ ਨੇ

htvteam

ਕੁਆਰੀ ਭੈਣ ਵਿਆਹੇ ਵਰੇ ਭਰਾ ਤੋਂ ਕਰਦੀ ਸੀ ਅਜਿਹੀ ਡਿਮਾਂਡ, ਅੱਕੇ ਭਰਾ ਨੇ ਕਮਰਾ ਬੰਦ ਕਰਕੇ ਚੁੱਕ ਲਿਆ ਫੇਰ ਵੱਡਾ ਕਦਮ

Htv Punjabi

Leave a Comment