ਅਜਨਾਲਾ ਦੇ ਪਿੰਡ ਗੱਗੋਮਾਹਲ ਅੰਦਰ ਉਦੋਂ ਮਾਹੌਲ ਗਰਮ ਗਿਆ।,ਜਦੋਂ 32 ਸਾਲਾਂ ਨੌਜਵਾਨ ਗੁਰਪ੍ਰੀਤ ਸਿੰਘ ਦੀ ਨਸ਼ੇ ਦਾ ਟੀਕਾ ਲਗਾਉਣ ਨਾਲ ਮੌਤ ਹੋ ਗਈ ਜਿਸ ਨੂੰ ਲੈਕੇ ਗੁੱਸੇ ਚ ਆਏ ਪਿੰਡ ਦੇ ਲੋਕਾਂ ਨੇ ਅੰਮ੍ਰਿਤਸਰ ਤੋਂ ਕਰਤਾਰਪੁਰ ਕੋਰੀਡੋਰ ਜਾਮ ਕਰਕੇ ਪੰਜਾਬ ਸਰਕਾਰ ਅਤੇ ਪੁਲਿਸ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ, ਪਰਿਵਾਰ ਦਾ ਰੋ- ਬੁਰਾ ਬੁਰਾ ਹਾਲ ਹੈ,,,,,,,,,,ਓਥੇ ਹੀ ਪਿੰਡ ਵਾਸੀਆਂ ਵੱਲੋਂ ਲਗਾਏ ਧਰਨੇ ਦੌਰਾਨ ਗੱਲਬਾਤ ਕੀਤੀ ਪਿੰਡ ਦੇ ਵਿੱਚ ਨਸ਼ਾ ਸ਼ਰੇਆਮ ਵਿੱਕ ਰਿਹਾ। ਔਰਤਾਂ ਵੱਲੋਂ ਵੀ ਨਸ਼ਾ ਸਪਲਾਈ ਕੀਤਾ ਜਾਂਦਾ ਹੈ।
ਉੱਥੇ ਮੌਕੇ ਤੇ ਪਹੁੰਚੇ ਜਾਂਚ ਅਧਿਕਾਰੀਆਂ ਦਾ ਕੀ ਕਹਿਣਾ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ। ਦੇਖਿਆ ਜਾਵੇ ਤਾਂ ਨਸ਼ਾ ਪਿੰਡ ਪਿੰਡ ਘਰ-ਘਰ ਤੱਕ ਪਹੁੰਚਾਇਆ ਜਾ ਰਿਹੈ। ਵੱਡੇ ਪੱਧਰ ਤੇ ਨਸ਼ਿਆਂ ਤਸਕਰ ਬੇਖੌਫ ਹੋ ਕੇ ਨਸ਼ੇ ਦੀ ਸਪਲਾਈ ਕਰ ਰਹੇ ਨੇ, ਪਰ ਆਏ ਦਿਨ ਮਾਵਾਂ ਦੀਆਂ ਕੁੱਖਾ ਸੁੰਨੀਆਂ ਹੋ ਰਹੀਆਂ ਨੇ। ਜਿਸ ਕਰਕੇ ਲੋਕਾਂ ਦੇ ਵਿੱਚ ਭਾਰੀ ਰੋਸ ਐ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….