ਪੁਲਿਸ ਦੀ ਗ੍ਰਿਫਤ ਚ ਮੂੰਹ ਲਕੋਈ ਖੜੇ ਇਹ ਬੰਦਾ ਅਤੇ ਜਨਾਨੀਆਂ ਨੂੰ ਧਿਆਨ ਨਾਲ ਦੇਖੋ ਇਨ੍ਹਾਂ ਦੇ ਕਾਰਨਾਮੇ ਸੁਣ ਤੁਸੀ ਗੁੱਸੇ ਨਾਲ ਲਾਲੋ ਲਾਲ ਹੋ ਜਾਵੋਂਗੇ ਅਸਲ ਇਹ ਬੰਦਾ ਅਤੇ ਜਨਾਨੀਆਂ ਪੰਜਾਬ ਦੀ ਨੌਜਵਾਨ ਪੀੜੀ ਦੀਆਂ ਜੜ੍ਹਾਂ ਚ ਜਹਿਰ ਘੋਲਣ ਲੱਗੇ ਹੋਏ ਸਨ ਹੁਣ ਤੁਸੀ ਸੋਚ ਰਹੇ ਹੋਵੇਗੇ ਕੀ ਉਹ ਕਿਵੇਂ ਆਓ ਦੱਸ ਦੇ ਹਾਂ ਲੁਧਿਆਣਾ ਦੇ ਥਾਣਾ ਟਿੱਬਾ ਦੀ ਪੁਲਿਸ ਜਦੋਂ ਇਨ੍ਹਾਂ ਕਾਬੂ ਕੀਤਾ ਤਾਂ ਇਨ੍ਹਾਂ ਕੋਲ ਚਿੱਟਾ ਅਤੇ ਇਕ ਕੰਪਿਊਟਰ ਕੰਡਾ ਅਤੇ ਹਜ਼ਾਰਾਂ ਰੁਪਏ ਬਰਾਮਦ ਕੀਤੇ ਗਏ ਇਹ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਅੱਗੇ ਜੋ ਖੁਸਾਲੇ ਕੀਤੇ ਉਹ ਸੁਣੋ,,,,,,,
ਪੁਲਿਸ ਅਧਿਕਾਰੀ ਨੇ ਦੱਸਿਆ ਮੁਲਜ਼ਮਾਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਦਿੱਤਾ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ ਅਤੇ ਇਨ੍ਹਾਂ ਤੋਂ ਹੋਰ ਵੀ ਡੁਗਾਂਈ ਦੇ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਐ ਤਾਂ ਇਸ ਮਾਮਲੇ ਚ ਹੋਰ ਵੀ ਖੁਲਾਸੇ ਹੋ ਸਕਣ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….