Htv Punjabi
Punjab Video

ਆਹ ਬੰਦੇ ਨੇ ਬਾਗਾਂ ‘ਚ ਲਗਾਏ ਨੋਟ

ਇਹ ਕੋਈ ਅੰਬ ਨਹੀਂ ਬਲਕੀ ਇਸ ਬੰਦੇ ਸੀ ਸੋਚ ਇਹ ਹੈ,,,,,,ਜੀ ਹਾਂ ਰਵਾਇਤੀ ਖੇਤੀ ਬਾੜੀ ਅਤੇ ਸਰਕਾਰੀ ਨੌਕਰੀ ਛੱਡ ਸਿਮਰਨਜੀਤ ਸਿੰਘ ਹੋਰਾਂ ਆਰਗੈਨਿਕ ਬਾਗ਼ ਤਿਆਰ ਕੀਤਾ ਜਿਸ ਵਿੱਚ ਫਰੂਟਾਂ ਦੀ ਖੇਤੀ ਕੀਤੀ ਜਾ ਰਹੀ ਐ ਜਿਸਦੇ ਬਦਲੇ ਸਿਮਰਨਜੀਤ ਸਿੰਘ ਹੋਰੀ ਚੰਗੀ ਕਮਾਈ ਕਰਦੇ ਹਨ ਆਓ ਹੁਣ ਸੁਣਦੇ ਕਿਵੇਂ ਤੁਸੀ ਵੀ ਇਸ ਕਾਰੋਬਾਰ ਨੂੰ ਕਰਕੇ ਮੋਟੇ ਪੈਸੇ ਕਮਾ ਸਕਦੇ ਹੋ

ਗੱਲਬਾਤ ਦੌਰਾਨ ਸਿਮਰਨ ਸਿੰਘ ਹੋਰਾਂ ਨੇ ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਨੂੰ ਇਹੀ ਸੁਨੇਹਾ ਦਿੱਤਾ ਹੈ ਕਿ ਪੰਜਾਬ ਦੀ ਧਰਤੀ ਨੂੰ ਬਚਾਓ ਕੁਦਰਤ ਨੂੰ ਬਚਾਓ ,ਸੋ ਸਿਮਰਨਜੀਤ ਸਿੰਘ ਹੋਰਾਂ ਦਾ ਇਹ ਕਾਰਜ ਬਹੁਤ ਹੀ ਸਲਾਘਾਯੋਗ ਹੈ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ,,,,,,

Related posts

ਦੇਖੋ ਜਵਾਨ ਕੁੜੀ ਨੇ ਕੀ ਕੀਤਾ

htvteam

ਕਰਨ ਅਵਤਾਰ ਸਿੰਘ ਦੇ ਪੁਰਾਣੇ ਕਿੱਸੇ ਸੁਣਾਕੇ ਸੁਨੀਲ ਜਾਖੜ ਨੇ ਦਿੱਤਾ ਵੱਡਾ ਬਿਆਨ, ਕਿਹਾ ਪਹਿਲਾਂ ਹੀ ਕਾਰਵਾਈ ਹੋਈ ਹੁੰਦੀ ਤਾਂ ਅੱਜ ਇਹ ਨਾ ਹੁੰਦਾ!

Htv Punjabi

ਲੋਹੇ ਦੇ ਭਾਰੇ ਭਾਰੇ ਗੇਟ ਮਿੰਟਾ ‘ਚ ਕਰ ਗਏ ਗਾਇਬ; ਦੇਖੋ ਵੀਡੀਓ

htvteam

Leave a Comment