ਪਾਕਿਸਤਾਨ ਆਪਣੀਆਂ ਨਾਪਾਕ ਕੋਸ਼ਿਸ਼ਾਂ ਤੋਂ ਬਾਜ ਨਹੀਂ ਆਉਂਦਾ ਤੇ ਉਹ ਭਾਰਤ ਵਿੱਚ ਨਸ਼ਾ ਸਪਲਾਈ ਕਰਨ ਵਾਸਤੇ ਵੱਖੋ ਵੱਖਰੇ ਤਰੀਕੇ ਅਪਣਾ ਰਿਹਾ ਹਾਲਾਂਕਿ ਪਾਕਿਸਤਾਨ ਦੀਆਂ ਇਹਨਾਂ ਨਾਪਾਕ ਕੋਸ਼ਿਸ਼ਾਂ ਨੂੰ ਬੀਐਸਐਫ ਦੇ ਵੱਲੋਂ ਬਾਜ ਵਰਗੀ ਆਖਰ ਰੱਖ ਕੇ ਨਸ਼ਟ ਕਰ ਦਿੱਤਾ ਜਾਂਦਾ ਪਰ ਫਿਰ ਵੀ ਪਾਕਿਸਤਾਨੀ ਤਸਕਰ ਆਏ ਦਿਨ ਨਵੇਂ ਤੋਂ ਨਵੇਂ ਤਕਨੀਕਾਂ ਅਪਣਾ ਰਹੇ ਨੇ ਕਦੇ ਸਮੁੰਦਰਾਂ ਰਾਹੀਂ ਕਦੇ ਡਰਾਉਣਾ ਦੇ ਰਾਹੀਂ ਉਹਨਾਂ ਦੇ ਵੱਲੋਂ ਭਾਰਤ ਵਿੱਚ ਨਸ਼ਾ ਸਪਲਾਈ ਕੀਤਾ ਜਾ ਰਿਹਾ,,,,,,,ਜਿਸ ਨੂੰ ਲੈ ਕੇ ਬੀਐਸਐਫ ਦੇ ਵੱਲੋਂ ਅਤੇ ਪੰਜਾਬ ਪੁਲਿਸ ਵੱਲੋਂ ਗੁਰਦਾਸਪੁਰ ਵਿੱਚ ਫੜੇ ਗਏ ਪਾਕਿਸਤਾਨ ਨੇ ਡਰੋਨਾਂ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਦੇ ਵਿੱਚ ਵੱਡੇ ਤੋਂ ਛੋਟੇ ਡਰੋਨਾਂ ਬਾਰੇ ਜਾਣਕਾਰੀ ਦਿੱਤੀ ਗਈ ਜਾਣਕਾਰੀ ਦਿੰਦੇ ਹੋਏ ਡੀਐਸਪੀ ਮੇਜਰ ਡਾਕਟਰ ਸ਼ੀਟ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਭਾਰਤ ਵਿੱਚ ਨਸ਼ਾ ਅਤੇ ਹਥਿਆਰ ਭੇਜਣ ਦੇ ਲਈ ਕਈ ਤਰ੍ਹਾਂ ਦੇ ਨਵੇਂ ਤੋਂ ਨਵੇਂ ਤਕਨੀਕ ਅਪਣਾ ਰਿਹਾ,,,,,,,
ਖੈਰ ਦੇਖਿਆ ਜਾਵੇ ਤਾਂ ਵੱਡੀ ਮਾਤਰਾ ਦੇ ਵਿੱਚ ਪਾਕਿਸਤਾਨੀ ਤਸਕਰਾਂ ਦੇ ਵੱਲੋਂ ਹਥਿਆਰਾਂ ਦੀ ਸਪਲਾਈ ਨਸ਼ੇ ਦੀ ਸਪਲਾਈ ਭਾਰਤ ਵਿੱਚ ਲਗਾਤਾਰ ਕੀਤੀ ਜਾ ਰਹੀ ਹੈ ਹਾਲਾਂਕਿ ਬੀਐਸਐਫ ਦੇ ਵੱਲੋਂ ਬਾਜ ਵਰਗੀ ਆਖੀ ਜਾਂਦੀ ਹੈ। ਅਤੇ ਇਹਨਾਂ ਨੇ ਜਿਹੜੇ ਡਰੋਨ ਨੇ ਉਹਨਾਂ ਨੂੰ ਜਿਹੜਾ ਕਿ ਕਾਬੂ ਕਰ ਲਿਆ ਜਾਂਦਾ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………