Htv Punjabi
Punjab Video

ਮਾਂ ਦੀਆਂ ਵਾਲੀਆਂ ਲੁੱਟ ਕੇ ਫਰਾਰ ਹੋ ਰਿਹਾ ਸੀ ਲੁਟੇਰਾ, ਅੱਗੋਂ ਪੁੱਤ ਨੇ ਦਿਖਾਈ ਅਜਿਹੀ ਦਲੇਰੀ

ਫਿਰੋਜ਼ਪੁਰ ਦੇ ਵਿੱਚ ਲੁਟੇਰੇ ਹੋਏ ਬੇਖੌਫ,, ਦਿਨ ਦਿਹਾੜੇ ਦਿੰਦੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ, ਮੋਟਰਸਾਈਕਲ ਤੇ ਸਵਾਰ ਔਰਤ ਦੀਆਂ ਬਾਲੀਆਂ ਨੂੰ ਮਾਰੀ ਝਪਟ,, ਦੇਖੋ ਫਿਰ ਦਲੇਰ ਪੁੱਤ ਨੇ ਕਿਦਾਂ ਕੀਤਾ ਕਾਬੂ,,,,,,,,,,,,

ਫਿਰੋਜ਼ਪੁਰ ਸ਼ਹਿਰ ਦੇ ਮੁਲਤਾਨੀ ਗੇਟ ਦੇ ਕੋਲ ਮੋਟਰਸਾਈਕਲ ਤੇ ਸਵਾਰ ਲੁਟੇਰੇ ਵੱਲੋਂ ਗੁਰਦੁਆਰਾ ਤੋਂ ਵਾਪਿਸ ਆ ਰਹੇ ਮਾਂ ਪੁੱਤ ਨੂੰ ਲੁੱਟ ਦਾ ਸ਼ਿਕਾਰ ਬਣਾ ਲਿਆ,,ਲੁਟੇਰੇ ਨੇ ਪਿੱਛੋਂ ਮਾਂ ਦੀਆਂ ਬਾਲੀਆਂ ਲੁੱਟ ਲਈਆਂ ਤੇ ਪੁੱਤ ਨੇ ਕਾਬੂ ਕਰ ਲਿਆ,,,,,,,,

ਓਥੇ ਹੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਨੌਜਵਾਨ ਨੂੰ ਓਹਨਾ ਦੇ ਹਵਾਲੇ ਕੀਤਾ ਗਿਆ ਤੇ ਪੁੱਛ ਪੜਤਾਲ ਕਰਕੇ ਅਗਲੀ ਕਾਰਵਾਈ ਕੀਤੀ,,,,,,,,,,,ਬੇਸ਼ੱਕ ਪੁਲਿਸ ਵਲੋਂ ਲੁਟੇਰਿਆਂ ਦੇ ਉੱਤੇ ਕਾਰਵਾਈ ਕੀਤੀ ਜਾਂਦੀ ਹੈ ਪਰ ਇਸ ਦੇ ਬਾਵਜੂਦ ਵੀ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਤੇ ਠੱਲ ਨਹੀਂ ਪੈ ਰਹੀ। ਸੋ ਲੋੜ ਹੈ ਇਹਨਾਂ ਚੋਰਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਤਾਕੀ ਅਜਿਹੀਆਂ ਵਾਰਦਾਤਾਂ ਦੁਬਾਰਾ ਨਾ ਕਰ ਸਕਣ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇੱਕ ਹੋਰ ਘਰ ‘ਚ ਰੇਡ ਕਰਨ ਗਈ ਪੁਲਿਸ ਦੀ ਕਰਤੂਤ

htvteam

ਇੱਕ ਭਾਨੇ ਨੂੰ ਰੋਕੋਂਗੇ, ਦੇਖੋ ਪੰਜਾਬ ਚ ਕਿੰਨੇ ਭਾਨੇ ਜੰਮ ਪਏ

htvteam

ਮੌਸਮ ਬਾਰੇ ਆ ਗਈ ਵੱਡੀ ਖ਼ਬਰ, ਜ਼ਰਾ ਸੁਣਕੇ

htvteam

Leave a Comment