ਆਹ ਮੁੰਡਾ ਕੋਈ ਟ੍ਰੈਫਿਕ ਮੁਲਾਜ਼ਮ ਨਹੀਂ, ਸਗੋਂ ਆਮ ਮੁੰਡਾ, ਤੁਸੀਂ ਸੋਚਦੇ ਹੋਵੋge ਕੀ ਇਹ ਕੀ ਕਰ ਰਿਹਾ ਤਾਂ ਦੱਸ ਦਈਏ ਕੀ ਇੱਥੇ ਵੱਡਾ ਜਾਮ ਲੱਗਿਆ ਹੋਇਆ ਸੀ,,ਨੌਜਵਾਨ ਵੀ ਜਾਮ ਵਿੱਚ ਫਸ ਗਿਆ ਸੀ ਪਰ ਉੱਥੇ ਕੋਈ ਟ੍ਰੈਫਿਕ ਪੁਲਿਸ ਮੁਲਾਜ਼ਮ ਨਾ ਹੋਣ ਕਾਰਨ ਨੌਜਵਾਨ ਨੇ ਖੁਦ ਹੀ ਆਪਣੀ ਜਿੰਮੇਵਾਰੀ ਨਿਭਾਈ ਅਤੇ ਟਰੈਫਿਕ ਨੂੰ ਕੰਟਰੋਲ ਕਰਨ ਲੱਗ ਗਿਆ ਅਤੇ ਟ੍ਰੈਫਿਕ ਨੂੰ ਸਹੀ ਕਰ ਦਿੱਤਾ,,,,,,,,,
ਨੌਜਵਾਨ ਮੁਕਤਸਰ ਦਾ ਰਹਿਣ ਵਾਲਾ ਹੈ ਅਤੇ ਉਸ ਦਾ ਬੱਚਾ ਬਠਿੰਡਾ ਦੇ ਇੱਕ ਪ੍ਰਾਈਵੇਟ ਹੋਸਪੀਟਲ ਵਿੱਚ ਦਾਖਿਲ ਹੈ ਅਤੇ ਜਿਸ ਦੇ ਚਲਦੇ ਉਹ ਕੱਲ ਖੁਦ ਹੀ ਜਾਂਚ ਫਸ ਗਿਆ ਸੀ,,,,,,,,,,ਖੈਰ ਨੌਜਵਾਨ ਦੀ ਚਾਰੇ ਪਾਸੇ ਸਲਾਗਾ ਕੀਤੀ ਜਾ ਰਹੀ ਹੈ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
