ਜਲੰਧਰ ਚ ਡਾ ਬਾਬਾ ਸਾਹਿਬ ਜੀ ਮੂਰਤੀ ਨਾਲ ਹੋਈ ਛੇੜਛਾੜ
ਸਾਰੀ ਘਟਨਾ ਲੱਗੇ ਸੀਸੀਟੀਵੀ ਕੈਮਰੇ ਚ ਹੋਈ ਕੈਦ
ਘਟਨਾ ਨੂੰ ਲੈ ਕੇ ਲੋਕਾਂ ਵਿੱਚ ਪਾਇਆ ਭਾਰੀ ਰੋਸ
ਪੁਲਿਸ ਵੱਲੋਂ ਪਰਚਾ ਦਰਜ ਐਸਐਸਪੀ ਦਾ ਆਇਆ ਬਿਆਨ
ਆਹ ਮੁੰਡੇ ਨੇ ਬਾਬਾ ਸਾਹਿਬ ਦੀ ਮੂਰਤੀ ਨਲ ਕੀਤੀ ਘਟੀਆ ਕਰਤੂਤ
ਮੂੰਹ ਤੇ ਰੁਮਾਲ ਬੰਨ੍ਹਕੇ ਪਹਿਚਾਣ ਲਕੋਕੇ ਕੀਤੀ ਹਰਕਤ
CCTV ਚ ਕੈਦ ਹੋਈ ਸਾਰੀ ਘਟਨਾ, ਲੋਕਾਂ ਚ ਰੋਸ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post