Htv Punjabi
Punjab Video

4 ਜੂਨ ‘ਤੋਂ ਪਹਿਲਾਂ ਹੀ ਆਹ ਲੀਡਰ ਨੇ ਪਾਤੀ ਗੇਮ, ਮੋਦੀ, ਯੋਗੀ, ਸ਼ਾਹ ਤੇ ਭਾਜਪਾ ਸਮਰੱਥਕ ਪਏ ਚਿੰਤਾਂ ‘ਚ

ਜਿਵੇਂ ਹੀ ਚਾਰ ਜੂਨ ਦਾ ਸਮਾਂ ਨੇੜੇ ਆ ਰਿਹਾ ਉਵੇਂ ਸਿਆਸਤ ਦਾ ਪਾਰਾ ਹਾਈ ਹੋ ਰਿਹਾ ਤੇ ਇਸਦੇ ਨਾਲ ਲੀਡਰਾਂ ਦੇ ਦਿਮਾਗ ਵੀ ਘੁੰਮਦੇ ਨਜ਼ਰ ਆ ਰਹੇ ਹਨ ਤੇ ਘੁੰਮੇ ਦਿਮਾਗ ਵਾਲੇ ਲੀਡਰ ਅਜਿਹੀਆਂ ਪੁੱਠੀਆਂ ਸਿੱਧੀਆਂ ਬਿਆਨਬਾਜ਼ੀਆਂ ਦੇ ਰਹੇ ਜਿਸਦੇ ਨਾਲ ਸਿਆਸਤ ਹੋਰ ਗਰਮਾ ਰਹੀ ਹੈ ਤੇ ਇਸਦੇ ਨਾਲ ਹੀ ਉਹ ਮਜਾਕ ਦਾ ਪਾਤਰ ਵੀ ਬਣ ਰਹੇ ਹਨ ਜੇਕਰ ਭਾਜਪਾ ਦੀ ਤਾਂ ਅੰਮਿਤ ਸ਼ਾਹ ਵੱਲੋਂ ਬੀਤੀ ਦਿਨੀ ਪੰਜਾਬ ਸਰਕਾਰ ਤੋੜਨ ਇਸਤੋਂ ਇਲਾਵਾ ਕਈ ਹੋਰ ਲੀਡਰਾਂ ਵੱਲੋਂ ਕੇਜਰੀਵਾਲ ਨੂੰ ਜੇਲ ਭੇਜਣ ਦੀ ਅਤੇ ਰਾਹੁਲ ਨੂੰ ਵਿਦੇਸ਼ ਭੇਜਣ ਬਾਰੇ ਬਿਆਨ ਦਿੱਤਾ ਗਿਆ ਸੀ ਜਿਸਦਾ ਮੋੜਵਾਂ ਜਨਾਬ ਦਿੰਦੇ ਹੋਏ ਵਿਰੋਧ ਧਿਰ ਦੇ ਆਗੂ ਪ੍ਰਤਾਪ ਭਾਜਪਾ ਵੱਲੋਂ ਭਾਜਪਾ ਤੇ ਐਸਾ ਤੰਜ ਕਸਿਆ ਗਿਆ ਕੇ ਜਿਸਨੂੰ ਸੁਣਕੇ ਭਾਜਪਾ ਸਮਰੱਥਕਾਂ ਅਤੇ ਲੀਡਰਾਂ ਨੀਦਾਂ ਉਡ ਗਈਆਂ ਅੱਗੇ ਸੁਣੋਂ ਪ੍ਰਤਾਪ ਬਾਜਵਾ ਦੇ ਜ਼ੁਬਾਨੀ ਕਿਵੇਂ ਭਾਜਪਾ ਗੇਮ ਖਤਮ ਹੋ ਰਹੀ ਐ,,,,,,,,,

ਏਸ ਮੌਕੇ ਭਾਜਪਾ ਤੇ ਕਟਾਸ਼ ਕਰਦੇ ਹੋਏ ਬਾਜਵਾ ਨੇ ਕਿਹਾ ਕੀ ਹੁਣ ਮੋਦੀ ਸਾਬ 4 ਜੂਨ ਨੂੰ ਫਕੀਰ ਬਣਗੇ ਗੁਫਾ ਚ ਜਾਣ ਦੀ ਤਿਆਰੀ ਕਰ ਲੈਣ ਕਿਉਂਕੀ ਕਾਂਗਰਸ ਸਰਕਾਰ ਬਣਾ ਰਹੀ ਐ ਤੇ ਭਾਜਪਾ ਦੀ ਗੇਮ ਖਤਮ ਹੋ ਰਹੀ ਐ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅਜਿਹਾ ਵਿਆਹ ਦੇਖਿਆ ਹੈ ਕਿਤੇ, ਨਹੀਂ ਦੇਖਿਆ ਤਾਂ ਆਹ ਦੇਖੋ

Htv Punjabi

ਕੱਚੀ ਉਮਰ ਦੇ 2 ਮੁੰਡਿਆਂ ਦੀ ਦਰਿਆ ‘ਚ ਲਈ ਬਲ਼ੀ

htvteam

ਦੇਖੋ ਕਿਵੇਂ ਮਿੰਟਾਂ ‘ਚ ਬਿੱਲ ਭਰਕੇ ਬੰਦਾ ਹੋਇਆ ਕੰਗਾਲ

htvteam

Leave a Comment