ਏਸ ਈ ਰਿਕਸ਼ੇ ਵਾਲੇ ਮੁੰਡੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ,ਦਰਸਲ ਇਹ ਵੀਡੀਓ ਲੁਧਿਆਣਾ ਦੇ ਲਹਾਰਾ ਪਿੰਡ ਦੀ ਜਿੱਥੇ ਉਸ ਸਮੇਂ ਏਸ ਮੁੰਡੇ ਨੂੰ ਲੋਕਾਂ ਨੇ ਗਿੱਚੀ ਤੋਂ ਫੜ੍ਹਕੇ ਛਿੱਤਰ ਪ੍ਰੇਡ ਕਰ ਦਿੱਤੀ ਜਦੋਂ ਏਸ ਮੁੰਡੇ ਨੇ ਇਕ ਕੁੜੀ ਨਾਲ ਛੇੜ-ਛਾੜ ਕੀਤੀ ਇਹ ਗੱਲ ਅਸੀ ਨਹੀਂ ਕਹਿ ਰਹੇ ਬਲਕਿ ਸਥਾਨਕ ਲੋਕਾਂ ਨੇ ਦੱਸਿਆ ਕੀ ਇਹ ਮੁੰਡਾ ਇਕ ਕੁੜੀ ਨਾਲ ਛੇੜ-ਛਾੜ ਕਰ ਰਿਹਾ ਸੀ ਪਰ ਅੱਗਿਓਂ ਉਹ ਕੁੜੀ ਵੀ ਦਲੇਰ ਨਿਕਲੀ ਜਿਸਨੇ ਰੌਲਾ ਪਾ ਦਿੱਤਾ ਐਨੇ ਚ ਸਥਾਨਕ ਲੋਕਾਂ ਨੇ ਮੁੰਡੇ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਤੇ ਫਿਰ ਐਸਾ ਆਸ਼ਕੀ ਦਾ ਭੂਤ ਉਤਾਰਿਆ ਕਿ ਹੁਣ ਛੇੜਨ ਦੀ ਗੱਲ ਇਕ ਪਾਸੇ ਰਹੀ ਇਹ ਮੁੰਡਾ ਕਿਸੇ ਕੁੜੀ ਵੱਲ ਅੱਖ ਚੱਕੇ ਵੀ ਨਹੀਂ ਦੇਖੇਗਾ ਕਿ ਕਿਉਂਕੀ ਸਥਾਨਕ ਲੋਕਾਂ ਜੋ ਇਸਦੀ ਤਸੱਲੀ ਕਰਵਾਈ ਹੈ ਪਰ ਉਥੇ ਹੀ ਕੁਝ ਰਹਿਮ ਦਿਲ ਲੋਕਾਂ ਦੇ ਕਹਿਣ ਤੇ ਛਿੱਤਰ ਪ੍ਰੇਡ ਕਰਨ ਤੋਂ ਬਾਅਦ ਮੁੰਡੇ ਨੂੰ ਛੱਡ ਦਿੱਤਾ ਗਿਆ ਤੇ ਫਿਰ ਉਹ ਆਪਣੀ ਈ ਰਿਕਸ਼ਾ ਲੈਕੇ ਅੱਡ ਚੁੱਕ ਰਫੂ ਚੱਕਰ ਹੋ ਗਿਆ ਸੋ ਅਸੀ ਵੀ ਹਕੀਕਤ ਟੀ ਵੀ ਪੰਜਾਬੀ ਜਰੀਏ ਕੁੜੀਆਂ ਅਤੇ ਔਰਤਾਂ ਨੂੰ ਇਹੀ ਮਸ਼ਵਰਾ ਦੇਣਾ ਚਾਹਾਗੇ ਜੇਕਰ ਅਜਿਹੀ ਛੇੜਖਾਨੀ ਕਿਸੇ ਨਾਲ ਵੀ ਹੁੰਦੀ ਹੈ ਤਾਂ ਤੁਸੀ ਵੀ ਉਸਦੇ ਖਿਲਾਫ ਆਵਾਜ਼ ਬੁਲੰਦ ਕਰੋ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

