Htv Punjabi
Punjab Video

ਆਹ ਲੋਕਾਂ ਨੇ ਗਮਲਿਆਂ ਵਿੱਚ ਬੀਜੇ ਨੋਟ

ਇਹ ਤਸਵੀਰਾਂ ਤੁਹਾਨੂੰ ਲੁਧਿਆਣਾ ਦੇ ਖੇਤੀਬਾੜੀ ਯੁਨੀਵਰਸਿਟੀ ਦੀਆਂ ਦਿਖਾ ਰਹੇ ਹਾਂ ਜਿੱਥੇ ਇਹ ਦੇ ਨਾਲ ਨਾਲ ਪੂਰਾ ਲੁਧਿਆਣਾ ਸ਼ਹਿਰ ਇਨ੍ਹਾਂ ਰੰਗ-ਬਰੰਗੇ ਫੁੱਲਾਂ ਦੇ ਨਾਲ ਮਹਿਕ ਉੱਡਿਆ ਦੇਖਣ ਨੂੰ ਬੇਸ਼ੱਕ ਇਹ ਤੁਹਾਨੂੰ ਫੁੱਲ ਨਜ਼ਰ ਆ ਰਹੇ ਹਨ ਪਰ ਜਨਾਬ ਇਹ ਨੋਟਾਂ ਦੀਆਂ ਗੱਦੀਆਂ ਨੇ ਕਿਉਂਕੀ ਜਦੋਂ ਕਿਸਾਨ ਜਾਂ ਬਾਗਬਾਣ ਜਾਂ ਮਾਲੀ ਇਨ੍ਹਾਂ ਫੁੱਲਾਂ ਦੇ ਗੁੱਥਿਆਂ ਨੂੰ ਵੇਚਦੇ ਨੇ ਤਾਂ ਇਸਦੇ ਬਦਲੇ ਉਨ੍ਹਾਂ ਨੂੰ ਮੋਟੀ ਰਕਮ ਮਿਲਦੀ ਹੈ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਖੇਤੀਬਾੜੀ ਯੂਨੀਵਰਸਿਟੀ ਦੇ ਫਲੋਰੀਕਲਚਰ ਦੇ ਵਿਗਿਆਨੀ ਡਾਕਟਰ ਸਿਮਰਤ ਸਿੰਘ ਹੋਰਾਂ ਦੱਸਿਆ ਕੀ ਯੂਨੀਵਰਸਿਟੀ ਦੇ ਵਿੱਚ ਫਲਾਵਰ ਸ਼ੋ ਕਰਵਾਇਆ ਗਿਆ ਜਿਸਦੇ ਵਿੱਚ ਦੂਰ ਦੂਰਾਡੇ ਤੋਂ ਕੇਕਟਸ ਪ੍ਰੇਮੀ ਹਜ਼ਾਰਾਂ ਕਿਸਮਾਂ ਦੇ ਫੁੱਲ ਲੈਕੇ ਆਏ ਨੇ,,,,,,,,

ਇਸ ਮੌਕੇ ਡਾਕਟਰ ਸਿਮਰਤ ਸਿੰਘ ਹੋਰਾਂ ਨੇ ਇਹ ਵੀ ਦੱਸਿਆ ਐ ਕੀ ਯੂਨੀਵਰਸਿਟੀ ਵੱਲੋਂ ਫੁੱਲਾਂ ਦੀ ਖੇਤੀ ਕਰਨ ਸਬੰਧੀ ਇਕ ਸਾਲ ਕੋਰਸ ਕਰਵਾਇਆ ਜਾਂਦਾ ਜਿਸ ਵਿੱਚ ਟਰੈਨਿੰਗ ਲੈਕੇ ਤੁਸੀ ਸਵੈ ਰੁਜ਼ਗਾਰ ਪ੍ਰਾਪਤ ਕਰ ਸਕਦੇ ਹੋਂ,ਸੋ ਤੁਹਾਨੂੰ ਕਿਵੇਂ ਦੇ ਗੱਲੇ ਇਹ ਫੁੱਲ ਕੁਮੈਂਟ ਕਰਕੇ ਜ਼ਰੂਰ ਦੱਸਿਓ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਹਿਲਾਂ ਧੀ ਤੋਂ ਕਰਵਾਇਆ ਦੇਹ ਵਪਾਰ, ਫੇਰ ਪ੍ਰੇਮੀ ਨੂੰ 3 ਲੱਖ ਰੁਪਏ ‘ਚ ਵੇਚਿਆ

Htv Punjabi

ਪੰਜਾਬ ਦੀਆਂ ਸੜਕਾਂ ‘ਤੇ ਵੱਧ ਰਹੀਆਂ ਮੌਤਾਂ ਨੂੰ ਰੋਕਣ ਲਈ, ਆਹ ਸੰਸਥਾ ਵਾਲਿਆਂ ਨੇ ਚੁੱਕਿਆ ਵੱਡਾ ਕਦਮ, ਨਿਤਿਨ ਗਡਕਰੀ ਵੀ ਹੈਰਾਨ

Htv Punjabi

ਫੇਸਬੁੱਕ ‘ਤੇ ਲਾਈਵ ਹੋਕੇ ਵਪਾਰੀ ਨੇ ਕੀਤੀ ਸੀ ਆਤਮਹੱਤਿਆ! ਹੁਣ ਹੋ ਗਿਆ ਆਹ ਕੰਮ, ਪੁਲਿਸ ਪ੍ਰੇਸ਼ਾਨ ਘਰਦੇ ਹੈਰਾਨ

Htv Punjabi

Leave a Comment