ਸਕਰੀਨ ਤੇ ਤੁਸੀਂ ਇੱਕ ਨੌਜਵਾਨ ਜੋ ਕਿ ਪਿੱਠ ਕਰੀ ਬੈਠਾ,,ਹੱਥ ਦੇ ਵਿੱਚ ਕੁਝ ਪੁੜੀ ਨੂੰ ਤੋਲਦੇ ਹੋਏ ਦੇਖ ਰਹੇ ਹੋ,,ਦਰਅਸਲ ਇਹ ਨੌਜਵਾਨ ਨੂੰ ਬਰਬਾਦ ਕਰਨ ਵਾਲਾ ਸਮਾਨ ਤੋਲ ਰਿਹਾ,, ਤੇ ਕਿਸੇ ਵਿਅਕਤੀ ਵੱਲੋਂ ਇਸ ਦੀ ਪਿੱਠ ਪਿੱਛੋਂ ਵੀਡੀਓ ਬਣਾ ਕੇ ਫਿਰ ਨੈਟ ਤੇ ਵੈਰ ਕਰ ਦਿੱਤੀ ਜਾਂਦੀ,, ਜਰਾ ਤੁਸੀਂ ਵੀ ਇਸ ਵੀਡੀਓ ਨੂੰ ਗੌਰ ਨਾਲ ਦੇਖੋ ਅਤੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਸ ਨੌਜਵਾਨ ਨਾਲ ਕੀ ਹੋਇਆ ਤੁਹਾਨੂੰ ਦੱਸਦੇ ਆਂ,,,,,,,,
ਸੱਦ ਦਈਏ ਕਿ ਇਹ ਕਪੂਰਥਲਾ ਖੇਤਰ ਦੇ ਨੇੜਲੇ ਪਿੰਡ ਦੀ ਵੀਡੀਓ ਵਾਇਰਲ ਹੋਈ ਹੈ। ਜਿਸ ਦੇ ਵਿੱਚ ਨਸ਼ਾ ਤਸਕਰ ਨਸ਼ਾ ਤੋਲ ਕੇ ਦੇ ਰਿਹਾ ਸੀ,, ਤੇ ਇਸ ਨੌਜਵਾਨ ਦੀ ਵਿਅਕਤੀ ਨੇ ਪਹਿਚਾਣ ਦੱਸਿਆ ਕਿ ਆਖਰ ਇਹ ਨਸ਼ਾ ਤਸਕਰ ਕਿੱਥੋਂ ਦਾ ਰਹਿਣ ਵਾਲਾ,,,,,,,,,
ਇਸ ਸਾਰੇ ਮਾਮਲੇ ਨੂੰ ਲੈ ਕੇ ਜਾਂਚ ਅਧਿਕਾਰੀ ਏਐਸ ਆਈ ਲਖਵਿੰਦਰ ਸਿੰਘ ਨੇ ਕਿਹਾ ਕਿ ਜਲਦ ਹੀ ਇਸ ਨਸ਼ਾ ਤਸਕਰਾ ਤੇ ਉਸਦੇ ਭਾਈ ਨੂੰ ਪੁਲਿਸ ਵੱਲੋਂ ਕਾਬੂ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ,,,,,,,,,ਖੈਰ ਤੇ ਖਿਆਲ ਜਾਵੇ ਤਾਂ ਆਏ ਦਿਨ ਨਸ਼ਾ ਤਸਕਰਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰ ਹੋ ਰਹੇ ਨੇ ਜਿਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਉਂਦਾ ਪਰ ਦੇਖਿਆ ਜਾਵੇ ਤਾਂ ਇਹਨਾਂ ਨਸ਼ਾ ਤਸਕਰਾਂ ਦੇ ਵੱਲੋਂ ਚੱਪੇ ਚੱਪੇ ਦੇ ਆਪਣੇ ਅੱਡੇ ਖੋਲੇ ਹੋਏ ਨੇ ਪਰ ਪੁਲਿਸ ਬੇਖਬਰ ਕਿਉਂ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..